ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਰਗਿਸ 'ਚ ਮਰਨ ਵਾਲਿਆਂ ਦੀ ਗਿਣਤੀ ਵਧੀ  Search similar articles
ਵਾਰਤਾ
ਮਿਆਂਮਾਰ ਵਿੱਚ ਚਕਰਵਾਤੀ ਸਮੁੰਦਰੀ ਤੁਫਾਨ ਨਰਗਿਸ ਵਿੱਚ ਮਰਨ ਵਾਲਿਆਂ ਦੀ ਗਿਣਤੀ 77 ਹਜ਼ਾਰ 738 ਤੱਕ ਪਹੁੰਚਣ ਦੀ ਪੁਸ਼ਟੀ ਕੀਤੀ ਗਈ ਹੈ।

ਮਿਆਂਮਾਰ ਦੇ ਸਰਕਾਰੀ ਟੈਲੀਵਿਜ਼ਨ ਤੇ ਇਸਦੀ ਅਧਿਕਾਰਿਕ ਘੋਸ਼ਣਾ ਕੀਤੀ ਗਈ। ਇਸ ਤੋਂ ਪਹਿਲਾਂ ਸਥਾਨਕ ਮੀਡੀਆ ਵਿੱਚ ਇਹ ਸੰਖਿਆ 43 ਹਜ਼ਾਰ 328 ਦੱਸੀ ਗਈ ਸੀ।

ਹਾਲਾਂਕਿ ਗੈਰਸਰਕਾਰੀ ਏਜੰਸੀਆਂ ਨੇ ਮ੍ਰਿਤਕਾਂ ਦੀ ਵਾਸਤਵਿਕ ਸੰਖਿਆ ਸਰਕਾਰੀ ਅੰਕੜਿਆਂ ਤੋਂ ਕਾਫੀ ਜਿਆਦਾ ਹੋਣ ਦੀ ਸ਼ੰਕਾ ਜ਼ਾਹਰ ਕੀਤੀ ਹੈ। ਬ੍ਰਿਟਿਸ਼ ਅਧਿਕਾਰੀਆਂ ਦੇ ਅਨੁਸਾਰ ਤੁਫਾਨ ਵਿੱਚ ਮ੍ਰਿਤਕਾਂ ਅਤੇ ਲਾਪਤਾ ਲੋਕਾਂ ਦੀ ਸੰਖਿਆ ਦੋ ਲੱਖ ਤੋਂ ਵੀ ਜਿਆਦਾ ਹੋ ਸਕਦੀ ਹੈ।
ਹੋਰ ਵੀ
ਹਾਨੀਕਾਰਕ ਤਰੰਗਾਂ ਕਾਰਨ ਚੀਨ 'ਚ ਅਲਰਟ
ਮੀਡੀਆ ਨੇ ਬੁਰਾਈਆਂ ਨੂੰ ਵਧਾਇਆ:ਪੋਪ
ਸਲਮਾਨ ਤਾਸੀਰ ਬਣੇ ਪੰਜਾਬ ਦੇ ਗਵਰਨਰ
ਭੁਟਾਨ ਨੂੰ ਮਦਦ ਦੇਵਾਂਗੇ: ਮਨਮੋਹਨ
ਅਲਜੀਰੀਆ 'ਚ ਇੱਕ ਸਾਲ 'ਚ 115 ਲੋਕ ਅਗਵਾ
ਲਾਦੇਨ ਜਾਰੀ ਕਰੇਗਾ ਆਡੀਉ-ਵੀਡੀਉ ਸੰਦੇਸ਼