ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮੀਡੀਆ ਨੇ ਬੁਰਾਈਆਂ ਨੂੰ ਵਧਾਇਆ:ਪੋਪ  Search similar articles
ਵਾਰਤਾ
ਈਸਾਈਆਂ ਦੇ ਧਰਮ ਗੁਰੂ ਪੋਪ ਬੇਨੇਡਿਕਟ ਨੇ ਅਸ਼ਲੀਲਤਾ ਫੈਲਾ ਕੇ ਸਮਾਜ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਮੀਡੀਆ ਅਤੇ ਮਨੋਰੰਜਨ ਉਦਯੋਗ ਨੂੰ ਜਿੰਮੇਵਾਰ ਠਹਿਰਾਇਆ।

ਥਾਈਲੈਂਡ ਤੋਂ ਆਏ ਪਾਦਰੀਆਂ ਨੂੰ ਸੰਬੋਧਿਤ ਕਰਦੇ ਹੋਏ ਪੋਪ ਨੇ ਮੀਡੀਆ ਤੇ ਸਿੱਧੇ ਤੌਰ ਤੇ ਸਮਾਜਿਕ ਬੁਰਾਈਆਂ ਜਿਸਫਰੋਸ਼ੀ ਅਤੇ ਬੱਚਿਆਂ ਦੇ ਨਾਲ ਯੌਜ ਦੁਰਵਿਵਹਾਰ ਨੂੰ ਵਧਾਵਾ ਦੇਣ ਦਾ ਆਰੋਪ ਵੀ ਲਗਾਇਆ।

ਪੋਪ ਨੇ ਕਿਹਾ ਕਿ ਬੇਸ਼ੱਕ ਇਸ ਸਥਿਤੀ ਦੇ ਲਈ ਗਰੀਬੀ ਵੀ ਜਿੰਮੇਵਾਰ ਹੈ, ਪਰ ਕੁੱਝ ਅਜਿਹੇ ਤੱਥ ਵੀ ਹਨ ਜਿਹਨਾਂ ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਮੇਰਾ ਭਾਵ ਹੈ ਮੀਡੀਆ ਅਤੇ ਮਨੋਰੰਜਨ ਉਦਯੋਗ ਦੁਆਰਾ ਯੌਨਾਚਾਰ ਨੂੰ ਆਮ ਗੱਲ ਬਾਤ ਦੇ ਰੂਪ ਵਿੱਚ ਪੇਸ਼ ਕੀਤੇ ਜਾਣ ਤੋਂ ਹੈ।

ਇਸ ਨਾਲ ਨੈਤਿਕ ਮੁੱਲਾਂ ਦਾ ਪਤਨ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕ ਯੌਨਾਚਾਰ ਨੂੰ ਮੀਡੀਆ ਦੁਆਰਾ ਬਜ਼ਾਰ ਵਿੱਚ ਖੜਾ ਕੀਤੇ ਜਾਣ ਨਾਲ ਨਾਰੀ ਦੀ ਇਮੇਜ਼ ਨੂੰ ਨੁਕਸਾਨ ਹੋਇਆ ਹੈ ਅਤੇ ਵਿਆਹ ਵਰਗੀ ਸੰਸਥਾ ਕਮਜ਼ੋਰ ਪੈ ਗਈ ਹੈ।
ਹੋਰ ਵੀ
ਸਲਮਾਨ ਤਾਸੀਰ ਬਣੇ ਪੰਜਾਬ ਦੇ ਗਵਰਨਰ
ਭੁਟਾਨ ਨੂੰ ਮਦਦ ਦੇਵਾਂਗੇ: ਮਨਮੋਹਨ
ਅਲਜੀਰੀਆ 'ਚ ਇੱਕ ਸਾਲ 'ਚ 115 ਲੋਕ ਅਗਵਾ
ਲਾਦੇਨ ਜਾਰੀ ਕਰੇਗਾ ਆਡੀਉ-ਵੀਡੀਉ ਸੰਦੇਸ਼
ਬੁਸ਼ ਦੇ ਬਿਆਨ ਤੋਂ ਡੇਮੋਕ੍ਰੇਟਸ ਨਾਰਾਜ਼
ਸਮਲਿੰਗੀ ਵਿਆਹ ਰੋਕ ਨਹੀਂ ਸਕਦੀ ਸਰਕਾਰ