ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਲਮਾਨ ਤਾਸੀਰ ਬਣੇ ਪੰਜਾਬ ਦੇ ਗਵਰਨਰ  Search similar articles
ਵਾਰਤਾ
ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਰਾਜਪਾਲ ਦੇ ਅਹੁਦੇ ਦੇ ਲਈ ਸਲਮਾਨ ਤਾਸੀਰ ਨੇ ਕੱਲ ਇੱਥੇ ਸੌਂਹ ਚੁੱਕੀ। ਉਹਨਾਂ ਨੂੰ ਲਾਹੌਰ ਦੇ ਮੁੱਖ ਜੱਜ ਜਾਹਿਦ ਹੁਸੈਨ ਨੇ ਸੌਂਹ ਚੁਕਾਈ।

ਪਾਕਿਸਤਾਨ ਮੁਸਲਿਮ ਲੀਗ (ਐਨ) ਨੇ ਸ਼੍ਰੀ ਤਾਸੀਰ ਨੂੰ ਗਵਰਨਰ ਬਣਾਏ ਜਾਣ ਦੇ ਵਿਰੋਧ ਵਿੱਚ ਸੌਂਹ ਚੁੱਕ ਸਮਾਰੋਹ ਦਾ ਬਾਈਕਾਟ ਕੀਤਾ ਜਦੋਂਕਿ ਸੱਤਾਧਾਰੀ ਗਠਬੰਧਨ ਦੇ ਮੁੱਖ ਦਲ ਪਾਕਿਸਤਾਨ ਪੀਪੁਲਸ ਪਾਰਟੀ ਦੇ ਵਰਕਰਾਂ ਨੇ ਉਹਨਾਂ ਦਾ ਸਵਾਗਤ ਕੀਤਾ।

ਪੀਐਮਐਲਐਨ ਨੇ ਸ਼੍ਰੀ ਤਾਸੀਰ ਤੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰਫ ਦੇ ਕਰੀਬੀ ਹੋਣ ਦਾ ਆਰੋਪ ਲਗਾਉਂਦੇ ਹੋਏ ਉਹਨਾਂ ਦੀ ਨਿਯੁਕਤੀ ਦਾ ਵਿਰੋਧ ਕੀਤਾ ਹੈ। ਪਰ ਸੌਂਹ ਚੁੱਕ ਸਮਾਰੋਹ ਵਿੱਚ ਪੀਐਮਐਲ (ਕਿਊ) ਦੇ ਨੇਤਾਵਾਂ ਦੀ ਵੱਡੀ ਸੰਖਿਆ ਵਿੱਚ ਮੌਯੂਦਗੀ ਦੇਖੀ ਗਈ। ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਅਤੇ ਪੰਜਾਬ ਅਸੰਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਚੌਧਰੀ ਜਹੀਰ ਹਾਜ਼ਰ ਸਨ।
ਹੋਰ ਵੀ
ਭੁਟਾਨ ਨੂੰ ਮਦਦ ਦੇਵਾਂਗੇ: ਮਨਮੋਹਨ
ਅਲਜੀਰੀਆ 'ਚ ਇੱਕ ਸਾਲ 'ਚ 115 ਲੋਕ ਅਗਵਾ
ਲਾਦੇਨ ਜਾਰੀ ਕਰੇਗਾ ਆਡੀਉ-ਵੀਡੀਉ ਸੰਦੇਸ਼
ਬੁਸ਼ ਦੇ ਬਿਆਨ ਤੋਂ ਡੇਮੋਕ੍ਰੇਟਸ ਨਾਰਾਜ਼
ਸਮਲਿੰਗੀ ਵਿਆਹ ਰੋਕ ਨਹੀਂ ਸਕਦੀ ਸਰਕਾਰ
ਅੱਤਵਾਦ ਤੋਂ ਭਾਰਤ,ਰੂਸ ਅਤੇ ਚੀਨ ਚਿੰਤਤ