ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦਲਾਈ ਲਾਮਾ ਜਰਮਨੀ ਪਹੁੰਚੇ  Search similar articles
ਭਾਸ਼ਾ
ਲਹਾਸਾ ਵਿੱਚ ਚੀਨ ਦੀ ਕਾਰਵਾਈ ਦੀ ਅੰਤਰਰਾਸ਼ਟਰੀ ਪੱਧਰ ਤੇ ਨਿੰਦਿਆ ਕੀਤੇ ਜਾਣ ਦੇ ਲੱਗਭਗ ਦੋ ਮਹੀਨੇ ਬਾਅਦ ਤਿੱਬਤ ਦੇ ਅਧਿਆਤਮਿਕ ਨੇਤਾ ਦਲਾਈ ਲਾਮਾ ਪੱਛਮੀ ਦੇਸ਼ਾਂ ਦੇ ਦੌਰੇ ਦੇ ਪਹਿਲੇ ਗੇੜ ਵਿੱਚ ਅੱਜ ਜਰਮਨੀ ਪਹੁੰਚੇ।

ਦਲਾਈਲਾਮਾ ਦੀ ਪੱਛਮੀ ਦੇਸ਼ਾਂ ਦੀ ਯਾਤਰਾ ਦੇ ਦੌਰਾਨ ਤਿੱਬਤ ਦਾ ਮੁੱਦਾ ਉਦੋਂ ਤੱਕ ਪ੍ਰਮੁੱਖ ਬਣਿਆ ਰਹੇਗਾ ਜਦੋਂ ਤੱਕ ਅਗਸਤ ਮਹੀਨੇ ਵਿੱਚ ਬੀਜ਼ਿੰਗ ਵਿੱਚ ਓਲੰਪਿਕ ਖੇਡਾਂ ਦੀ ਸ਼ੁਰੂਆਤ ਨਹੀਂ ਹੋ ਜਾਂਦੀ। ਜਰਮਨੀ ਤੋਂ ਬਾਅਦ ਦਲਾਈਲਾਮਾ ਅਮਰੀਕਾ, ਆਸਟ੍ਰੇਲੀਆ, ਬ੍ਰਿਟੇਨ ਅਤੇ ਫਰਾਂਸ ਜਾਣਗੇ।

ਦਲਾਈਲਾਮਾ ਦਾ ਕਹਿਣਾ ਹੈ ਕਿ ਮਾਰਚ ਵਿੱਚ ਤਿੱਬਤ ਵਿੱਚ ਭੜਕੇ ਚੀਨ ਵਿਰੋਧੀ ਦੰਗਿਆਂ ਦੇ ਦੌਰਾਨ ਬੀਜਿੰਗ ਦੀ ਕਾਰਵਾਈ ਵਿੱਚ 203 ਤਿੱਬਤੀ ਮਾਰੇ ਗਏ ਅਤੇ ਲੱਗਭਗ 1000 ਜ਼ਖਮੀ ਹੋਏ ਹਨ।

ਬੀਜ਼ਿੰਗ ਦਾ ਦਾਅਵਾ ਹੈ ਕਿ ਤਿੱਬਤੀ ਦੰਗਾਈਆਂ ਅਤੇ ਵਿਦਰੋਹੀਆਂ ਨੇ 21 ਚੀਨੀ ਨਾਗਰਿਕਾਂ ਨੂੰ ਮਾਰ ਦਿੱਤਾ। ਬੀਜ਼ਿੰਗ ਨੇ ਹਿੰਸਾ ਦੇ ਪਿੱਛੇ ਦਲਾਈ ਲਾਮਾ ਦਾ ਹੱਥ ਹੋਣ ਦਾ ਹੋਣ ਦਾ ਆਰੋਪ ਲਗਾਇਆ ਹੈ।
ਹੋਰ ਵੀ
ਭੁਚਾਲ ਦੇ ਮਲਬੇ ਹੇਠ ਅਜੇ ਵੀ 26 ਹਜ਼ਾਰ ਲੋਕ
ਅਮਰੀਕਾ ਇਜ਼ਰਾਇਲ ਦਾ ਚੰਗਾ ਦੋਸਤ:ਬੁਸ਼
ਇਰਾਕ 'ਚ ਫਿਦਾਇਨ ਹਮਲਾ:20 ਮਰੇ
ਨਵਾਜ਼ ਸ਼ਰੀਫ ਨੇ ਪਰਚਾ ਦਾਖਲ ਕੀਤਾ
ਕਲਿੰਟਨ ਓਬਾਮਾ ਦੀ ਜੰਗ ਜਾਰੀ ਰਹੇਗੀ
ਮੀਆਂਮਾਰ 'ਚ ਮ੍ਰਿਤਕਾਂ ਦੀ ਸੰਖਿਆ 34 ਹਜ਼ਾਰ