ਚੀਨ ਵਿੱਚ ਆਏ ਵਿਨਾਸ਼ਕਾਰੀ ਭੁਚਾਲ ਵਿੱਚ ਅਜੇ ਤੱਕ ਲੱਗਭਗ 26 ਹਜ਼ਾਰ ਲੋਕ ਮਲਬੇ ਹੇਠ ਦੱਬੇ ਹੋਏ ਹਨ ਅਤੇ 14 ਹਜ਼ਾਰ ਲੋਕ ਲਾਪਤਾ ਹਨ।
ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਅੱਜ ਇਹਨਾਂ ਅੰਕੜਿਆਂ ਦੀ ਘੋਸ਼ਣਾ ਕੀਤੀ।
ਇਸ ਤੋਂ ਪਹਿਲਾਂ ਏਜੰਸੀ ਨੇ ਅੱਜ ਇਹ ਘੋਸ਼ਣਾ ਕੀਤੀ ਸੀ ਕਿ ਮ੍ਰਿਤਕਾਂ ਦੀ ਅਧਿਕਾਰਿਕ ਸੰਖਿਆ 14 ਹਜ਼ਾਰ 866 ਹੈ।
|