ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਵਾਜ਼ ਸ਼ਰੀਫ ਨੇ ਪਰਚਾ ਦਾਖਲ ਕੀਤਾ  Search similar articles
ਵਾਰਤਾ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਪ੍ਰਮੁੱਖ ਨਵਾਜ਼ ਸ਼ਰੀਫ ਨੇ ਮੰਗਲਵਾਰ ਨੂੰ ਰਾਸ਼ਟਰੀ ਅਸੰਬਲੀ ਦੇ ਚੋਣ ਖੇਤਰ ਐਨਏ 52 ਦੀਆਂ ਉੱਪਚੋਣਾਂ ਦੇ ਲਈ ਪਰਚਾ ਦਾਖਲ ਕਰ ਦਿੱਤਾ।

ਸ਼ਰੀਫ ਨੇ ਜੱਜਾਂ ਦੀ ਬਹਾਲੀ ਦੇ ਮੁੱਦੇ ਤੇ ਗਠਬੰਧਨ ਸਹਿਯੋਗੀ ਪੀਪੁਲਸ ਪਾਰਟੀ ਦੇ ਨਾਲ ਆਮ ਰਾਏ ਕਾਇਮ ਨਾ ਹੋਣ ਕਾਰਨ ਸਰਕਾਰ ਤੋਂ ਅਲੱਗ ਹੋਣ ਦਾ ਫੈਸਲਾ ਲੈ ਲਿਆ ਹੈ।

ਜ਼ਿਓ ਟੈਲੀਵਿਜ਼ਨ ਦੇ ਅਨੁਸਾਰ ਸ਼ਰੀਫ ਨੇ ਹਾਲਾਂਕਿ ਐਨਏ 52 ਅਤੇ 55 ਦੋਵੇਂ ਚੋਣ ਖੇਤਰਾਂ ਵਿੱਚੋਂ ਫਾਰਮ ਮੰਗਵਾਏ ਸਨ ਪਰ ਉਹਨਾਂ ਨੇ ਸਿਰਫ ਐਨਏ 52 ਦੇ ਲਈ ਹੀ ਪਰਚਾ ਭਰਿਆ। ਸ਼ਰੀਫ ਦੇ ਜਵਾਈ ਕੈਪਟਨ ਸਫਦਰ ਪਹਿਲਾਂ ਹੀ ਸੀਟ ਦੇ ਲਈ ਆਪਣਾ ਪਰਚਾ ਦਾਖਲ ਕਰ ਚੁੱਕੇ ਹਨ।
ਹੋਰ ਵੀ
ਕਲਿੰਟਨ ਓਬਾਮਾ ਦੀ ਜੰਗ ਜਾਰੀ ਰਹੇਗੀ
ਮੀਆਂਮਾਰ 'ਚ ਮ੍ਰਿਤਕਾਂ ਦੀ ਸੰਖਿਆ 34 ਹਜ਼ਾਰ
ਹੈਲੀਕਾਪਟਰ ਹਾਦਸੇ 'ਚ ਚਾਰ ਮਰੇ
ਬ੍ਰਿਟੇਨ ਵੱਲੋਂ ਅੱਤਵਾਦੀ ਹਮਲੇ ਦੀ ਨਿੰਦਿਆ
ਸ਼੍ਰੀਲੰਕਾ 'ਚ ਤਾਜ਼ਾ ਹਿੰਸਾ,19 ਲੋਕ ਮਰੇ
ਬਿਸਤਰ 'ਚ ਨੰਗੇ ਚੋਰ ਨੂੰ ਆਪਣਾ ਪਤੀ ਸਮਝਿਆ