ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਲਿੰਟਨ ਓਬਾਮਾ ਦੀ ਜੰਗ ਜਾਰੀ ਰਹੇਗੀ
ਵਾਰਤਾ
ਅਮਰੀਕਾ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦਾਅਵੇਦਾਰ ਹਿਲੇਰੀ ਕਲਿੰਟਨ ਆਪਣੇ ਵਿਰੋਧੀ ਬਰਾਕ ਓਬਾਮਾ ਦੇ ਖਿਲਾਫ ਦਾਅਵੇਦਾਰੀ ਦੀ ਜੰਗ ਜਾਰੀ ਰਹੇਗੀ।

ਸ਼੍ਰੀਮਤੀ ਕਲਿੰਟਨ ਨੇ ਵੈਸਟ ਵਰਜੀਨੀਆ ਪ੍ਰਾਂਤ ਵਿੱਚ ਸ਼੍ਰੀ ਓਬਾਮਾ ਤੇ ਭਾਰੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਸਮਰਥਕਾਂ ਨੂੰ ਕਿਹਾ ਕਿ ਇਸ ਅਭਿਆਨ ਨੂੰ ਅੱਗੇ ਵਧਾਉਣ ਦਾ ਮੇਰਾ ਸੰਕਲਪ ਹੋਰ ਮਜ਼ਬੂਤ ਹੋਇਆ ਹੈ।

ਇਹ ਅਭਿਆਨ ਉਦੋਂ ਤੱਕ ਚੱਲੇਗਾ ਜਦੋਂ ਤੱਕ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਨਹੀਂ ਮਿਲਦਾ। ਸ਼੍ਰੀਮਤੀ ਕਲਿੰਟਨ ਨੇ ਕਿਹਾ ਸਾਡੇ ਵਿੱਚੋਂ ਕਿਸੇ ਕੋਲ ਜਿੱਤਾ ਲਈ ਉਚਿਤ ਡੈਲੀਗੇਟ ਨਹੀਂ ਹਨ। ਵੈਸਟ ਵਰਜ਼ੀਨੀਆ ਦੀ ਇਹ ਜਿੱਤ ਮੈਨੂੰ ਟੀਚੇ ਦੇ ਨੇੜੇ ਪਹੁੰਚਾਉਣ ਵਿੱਚ ਮਦਦ ਕਰੇਗੀ।
ਹੋਰ ਵੀ
ਮੀਆਂਮਾਰ 'ਚ ਮ੍ਰਿਤਕਾਂ ਦੀ ਸੰਖਿਆ 34 ਹਜ਼ਾਰ
ਹੈਲੀਕਾਪਟਰ ਹਾਦਸੇ 'ਚ ਚਾਰ ਮਰੇ
ਬ੍ਰਿਟੇਨ ਵੱਲੋਂ ਅੱਤਵਾਦੀ ਹਮਲੇ ਦੀ ਨਿੰਦਿਆ
ਸ਼੍ਰੀਲੰਕਾ 'ਚ ਤਾਜ਼ਾ ਹਿੰਸਾ,19 ਲੋਕ ਮਰੇ
ਬਿਸਤਰ 'ਚ ਨੰਗੇ ਚੋਰ ਨੂੰ ਆਪਣਾ ਪਤੀ ਸਮਝਿਆ
ਦਲਾਈ ਲਾਮਾ ਨੇ ਦੁੱਖ ਪ੍ਰਗਟ ਕੀਤਾ