ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬ੍ਰਿਟੇਨ ਵੱਲੋਂ ਅੱਤਵਾਦੀ ਹਮਲੇ ਦੀ ਨਿੰਦਿਆ
ਭਾਸ਼ਾ
ਬ੍ਰਿਟੇਨ ਨੇ ਜੈਪੁਰ ਵਿੱਚ ਹੋਏ ਅੱਤਵਾਦੀ ਹਮਲੇ ਦੀ ਸਖਤ ਨਿੰਦਿਆ ਕਰਦੇ ਹੋਏ ਕਿਹਾ ਹੈ ਕਿ ਉਹ ਅੱਤਵਾਦ ਦੇ ਵਿਰੁੱਧ ਭਾਰਤ ਦੀ ਲੜਾਈ ਵਿੱਚ ਭਾਰਤੀ ਸਰਕਾਰ ਅਤੇ ਦੇਸ਼ ਦੇ ਲੋਕਾਂ ਦੇ ਨਾਲ ਹਮੇਸ਼ਾ ਖੜਾ ਰਹੇਗਾ।

ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਮਿਲੀਬੈਂਡ ਨੇ ਅੱਜ ਜਾਰੀ ਇੱਕ ਸੰਦੇਸ਼ ਵਿੱਚ ਕਿਹਾ ਕਿ ਜੈਪੁਰ ਵਿੱਚ ਹੋਏ ਧਮਾਕਿਆਂ ਨੇ ਅੱਤਵਾਦ ਦਾ ਵਿਨਾਸ਼ਕਾਰੀ ਚਿਹਰਾ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਦਿਖਾ ਦਿੱਤਾ ਹੈ।
.
ਉਹਨਾਂ ਨੇ ਕਿਹਾ ਕਿ ਧਮਾਕਿਆਂ ਵਿੱਚ ਮਾਰੇ ਗਏ ਲੋਕਾਂ ਅਤੇ ਪੀੜਤਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਉਹਨਾਂ ਨੂੰ ਗਹਿਰ ਅਫਸੋਸ ਹੈ।
ਹੋਰ ਵੀ
ਸ਼੍ਰੀਲੰਕਾ 'ਚ ਤਾਜ਼ਾ ਹਿੰਸਾ,19 ਲੋਕ ਮਰੇ
ਬਿਸਤਰ 'ਚ ਨੰਗੇ ਚੋਰ ਨੂੰ ਆਪਣਾ ਪਤੀ ਸਮਝਿਆ
ਦਲਾਈ ਲਾਮਾ ਨੇ ਦੁੱਖ ਪ੍ਰਗਟ ਕੀਤਾ
ਬ੍ਰਿਟਨੀ ਦਾ ਘਰ ਨਾਲ ਵੱਧਦਾ ਮੋਹ
ਪਾਕਿਸਤਾਨ 'ਚ ਵਕੀਲ ਨਾਰਾਜ਼
ਅਫ਼ਗਾਨੀਸਤਾਨ'ਚ ਦਰਜਨ ਤਾਲੀਬਾਨ ਮਰੇ:ਅਮਰੀਕਾ