ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਲਵਗੁਰੂ ਨਹੀਂ ਦਿਖਾਵੇਗਾ ਬ੍ਰਿਟਿਸ਼ ਫ਼ਿਲਮ ਇੰਸਟੀਟਿਯੂਟ
ਭਾਸ਼ਾ
ਬ੍ਰਿਟਿਸ਼ ਫ਼ਿਲਮ ਸੰਸਥਾ (ਬੀਐਫ਼ਆਈ)ਨੇ ਅਮਰੀਕਾ ਦੇ ਹਿੰਦੂ ਸਮੂਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਆਉਣ ਵਾਲੇ ਹਾਲੀਵੁੱਡ ਫ਼ਿਲਮ ਲਵ ਗੁਰੂ ਦਾ ਪ੍ਰਸਾਰਣ ਨਹੀਂ ਕਰੇਗਾ,ਜਿਸ ਵਿੱਚ ਕਥਿੱਤ ਰੂਪ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।

ਹਿੰਦੂ ਜਨਜਾਗ੍ਰਿਤੀ ਸੰਮਤੀ ਦੁਆਰਾ ਲਿਖੇ ਗਏ ਪੱਤਰ ਦੇ ਜਵਾਬ 'ਚ ਬੀਐਫ਼ਆਈ ਨੇ ਕਿਹਾ ਹੈ ਕਿ ਫ਼ਿਲਮ ਦੀ ਵਿਸ਼ਾ ਵਸਤੂ 'ਚ ਜਰੂਰੀ ਬਦਲਾਅ ਕੀਤੇ ਜਾਣ ਤੱਕ ਉਹ ਇਸ ਨੂੰ ਨਹੀਂ ਦਿਖਾਏਗ।ਹਿੰਦੂ ਸਮੂਹਾਂ ਨੇ ਇਹ ਜਾਣਕਾਰੀ ਦਿੱਤੀ।

ਬੀਐਫ਼ਆਈ ਦੀ ਪ੍ਰੈਸ ਅਧਿਕਾਰੀ ਇਲੋਨਾ ਚੇਸ਼ਾਯਰ ਨੇ ਪੱਤਰ 'ਚ ਲਿਖਿਆ ਹੈ ਕਿ ਕ੍ਰਿਪਾ ਨਿਸਚਿੰਤ ਰਹ।ਬੀਐਫ਼ਆਈ ਇਸ ਫ਼ਿਲਮ ਦਾ ਪ੍ਰਸਾਰਣ ਨਹੀਂ ਕਰੇਗੀ ਅਤੇ ਨਾ ਹੀ ਇਸ ਦੀ ਰਿਲੀਜ 'ਚ ਸ਼ਾਮਲ ਹੋਵੇਗੀ।

ਬੀਐਫ਼ਆਈ ਦੇ ਇਲਾਵਾ ਹਿੰਦੂ ਸਮੂਹਾਂ ਨੇ ਬ੍ਰਿਟਿਸ਼ ਸੰਸਕ੍ਰਿਤਕ ਵਿਭਾਗ ਅਤੇ ਬ੍ਰਿਟਿਸ਼ ਆਫ਼ ਫ਼ਿਲਮ ਕਲਾਸੀਫਿਕੇਸ਼ਨ ਨੂੰ ਵੀ ਪੱਤਰ ਲਿਖਕੇ ਉਨ੍ਹਾਂ ਤੋਂ ਤਦ ਤੱਕ ਫ਼ਿਲਮ ਦਾ ਪ੍ਰਸਾਰਣ ਨਹੀਂ ਕਰਨ ਦੀ ਅਪੀਲ ਕੀਤੀ ਹੈ,ਤਦ ਤੱਕ ਪੈਰਮਾਊਂਟ ਪਿਕਚਰਜ਼ ਇਸ ਵਿੱਚ ਜਰੂਰੀ ਬਦਲਾਅ ਨਹੀਂ ਕਰ ਲੈਂਦਾ।
ਹੋਰ ਵੀ
ਮੁਸ਼ਕਿਲ 'ਚ ਫਸੀ ਮੈਡੋਨਾ
ਕਰੂਜ਼ ਦੀ ਫਿਲਮ 'ਚ ਦਿਖੇਗੀ ਵਿਕਟੋਰੀਆ
ਤਸਕਰੀ ਮਾਮਲੇ 'ਚ ਜ਼ਰਦਾਰੀ ਬਰੀ
ਰਾਹਤ ਕਾਰਜਾਂ ਵਿੱਚ ਢਿੱਲ ਦੀ ਅਲੋਚਨਾ
ਬੰਗਲਾਦੇਸ਼ 'ਚ ਕਿਸ਼ਤੀ ਡੁੱਬਣ ਨਾਲ 40 ਮਰੇ
ਪਾਕਿ ਸਰਕਾਰ ਤੇ ਕੋਈ ਸੰਕਟ ਨਹੀਂ:ਅਮਰੀਕਾ