ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰਾਹਤ ਕਾਰਜਾਂ ਵਿੱਚ ਢਿੱਲ ਦੀ ਅਲੋਚਨਾ
ਭਾਸ਼ਾ
ਸੰਯੁਕਤ ਰਾਸ਼ਟਰ ਨੇ ਕਿਹਾ ਕਿ ਤੁਫਾਨ ਪ੍ਰਭਾਵਿਤ ਮਿਆਂਮਾਰ ਵਿੱਚ ਰਾਹਤ ਕਾਰਜ ਹੌਲੀ ਗਤੀ ਨਾਲ ਚਲਾਏ ਜਾ ਰਹੇ ਹਨ। ਇਸ ਨਾਲ ਜਿਉਂਦੇ ਬਚੇ ਹੋਏ 15 ਲੱਖ ਲੋਕਾਂ ਦੇ ਭੁੱਖ ਅਤੇ ਬਿਮਾਰੀ ਨਾਲ ਮਰਨ ਦਾ ਖਤਰਾ ਵੱਧ ਗਿਆ ਹੈ।

ਸੰਯੁਕਤ ਰਾਸ਼ਟਰ ਮੁੱਖ ਸਕੱਤਰ ਬਾਨ ਕੀ ਮੂਨ ਨੇ ਰਾਹਤ ਕਾਰਜਾਂ ਵਿੱਚ ਢਿੱਲ ਲਈ ਜੁੰਟਾ ਦੀ ਸਖਤ ਅਲੋਚਨਾ ਕੀਤੀ। ਉਹਨਾਂ ਨੇ ਰਾਹਤ ਸਮੱਗਰੀਆਂ ਦੀ ਵੰਡ ਵਿੱਚ ਤੇਜ਼ੀ ਲਿਆਉਣ ਲਈ ਸੈਨਿਕ ਸਾਸ਼ਨ ਨੂੰ ਅਪੀਲ ਕੀਤੀ ਹੈ।

ਉੱਧਰ ਅਮਰੀਕਾ ਨੇ ਅੱਜ ਰਾਹਤ ਕਾਰਜਾਂ ਦੇ ਲਈ ਜਹਾਜਾਂ ਦੇ ਰਾਹੀਂ ਖੇਪ ਭੇਜਣਾ ਸ਼ੁਰੂ ਕਰ ਦਿੱਤਾ ਹੈ। ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮੱਗਰੀਆਂ ਦੀ ਵੰਡ ਲਈ ਰਾਹਤ ਸਮੱਗਰੀ ਨਾਲ ਭਰੇ ਜਹਾਜਾਂ ਨੂੰ ਮਿਆਂਮਾਰ ਵਿੱਚ ਉੱਤਰਣ ਦੀ ਆਗਿਆ ਨਹੀਂ ਦਿੱਤੀ ਗਈ।
ਹੋਰ ਵੀ
ਬੰਗਲਾਦੇਸ਼ 'ਚ ਕਿਸ਼ਤੀ ਡੁੱਬਣ ਨਾਲ 40 ਮਰੇ
ਪਾਕਿ ਸਰਕਾਰ ਤੇ ਕੋਈ ਸੰਕਟ ਨਹੀਂ:ਅਮਰੀਕਾ
ਚੀਨ 'ਚ ਮਰਨ ਵਾਲਿਆਂ ਦੀ ਗਿਣਤੀ ਦਸ ਹਜ਼ਾਰ ਹੋਈ
ਬੰਗਲਾਦੇਸ਼ 'ਚ ਦਸੰਬਰ 'ਚ ਹੋਣਗੀਆਂ ਚੌਣਾਂ
ਪਾਕਿਸਤਾਨ 'ਚ ਭੂਚਾਲ ਦੇ ਝੱਟਕੇ
ਫਿਰ ਪਰਤੇ ਸਾਈਕਲ ਦੀ ਸਵਾਰੀ ਦੇ ਦਿਨ