ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਚੀਨ 'ਚ ਮਰਨ ਵਾਲਿਆਂ ਦੀ ਗਿਣਤੀ ਦਸ ਹਜ਼ਾਰ ਹੋਈ
ਵਾਰਤਾ
ਚੀਨ ਦੇ ਦੱਖਣ ਪੱਛਮੀ ਸਿਚੁਆਨ ਪ੍ਰਾਂਤ ਵਿੱਚ ਅੱਜ ਆਏ ਜੋਰਦਾਰ ਭੁਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਲੱਗਭਗ ਦਸ ਹਜ਼ਾਰ ਤੇ ਪਹੁੰਚ ਚੁੱਕੀ ਹੈ ਅਤੇ ਕਈ ਸਕੂਲਾਂ ਕਾਰਖਾਨਿਆਂ ਅਤੇ ਹਸਪਤਾਲਾਂ ਸਮੇਤ ਇੱਥੋਂ ਦੀਆਂ 80 ਫੀਸਦੀ ਇਮਾਰਤਾਂ ਢਹਿ ਚੁੱਕੀਆਂ ਹਨ।

ਸਮਾਚਾਰ ਏਜੰਸੀ ਸ਼ਿਨਹੂਆ ਦੇ ਅਨੁਸਾਰ ਇਸ ਭੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 7.8 ਮਾਪੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਵੇਨ ਜਿਆਬਾਓ ਚੇਂਗਦੂ ਪਹੁੰਚੇ ਅਤੇ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰਨ ਦੇ ਆਦੇਸ਼ ਦਿੱਤੇ।

ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਭੁਚਾਲ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਅਫਸੋਸ ਪ੍ਰਗਟ ਕਰਦੇ ਹੋਏ ਸਰਕਾਰ ਨੂੰ ਵਿਅਕਤੀਗਤ ਸੰਦੇਸ਼ ਭੇਜਿਆ।

ਭੁਚਾਲ ਦੀ ਤੀਬਰਤਾ ਇਨ੍ਹੀਂ ਸੀ ਇਸ ਨਾਲ ਚੀਨ ਦੇ ਹੋਰ ਹਿੱਸਿਆਂ ਦੇ ਨਾਲ ਨਾਲ ਗਵਾਂਡੀ ਦੇਸ਼ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਵੀ ਮਹਿਸੂਸ ਕੀਤਾ ਗਿਆ।

ਚੀਨ 'ਚ ਭੁਚਾਲ ਦਾ ਜੋਰਦਾਰ ਝਟਕਾ
ਭੁਚਾਲ ਨਾਲ ਸੈਂਕੜੇ ਬੱਚੇ ਮਲਬੇ ਹੇਠ ਦਬੇ
ਹੋਰ ਵੀ
ਬੰਗਲਾਦੇਸ਼ 'ਚ ਦਸੰਬਰ 'ਚ ਹੋਣਗੀਆਂ ਚੌਣਾਂ
ਪਾਕਿਸਤਾਨ 'ਚ ਭੂਚਾਲ ਦੇ ਝੱਟਕੇ
ਫਿਰ ਪਰਤੇ ਸਾਈਕਲ ਦੀ ਸਵਾਰੀ ਦੇ ਦਿਨ
ਭੁਚਾਲ ਨਾਲ ਸੈਂਕੜੇ ਬੱਚੇ ਮਲਬੇ ਹੇਠ ਦਬੇ
ਕੈਮਰੂਨ ਨੂੰ ਮਿਲਿਆ ਨਵਾਂ ਸਾਥੀ
ਬ੍ਰਿਟੇਨ ਨਹੀਂ ਜਾਣਗੇ ਬੈਕਹਮ