ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭੁਚਾਲ ਨਾਲ ਸੈਂਕੜੇ ਬੱਚੇ ਮਲਬੇ ਹੇਠ ਦਬੇ
ਵਾਰਤਾ
ਚੀਨ ਦੇ ਸਿਚੁਆਨ ਪ੍ਰਾਂਤ ਵਿੱਚ ਅੱਜ ਸਵੇਰੇ ਆਏ ਜੋਰਦਾਰ ਭੁਚਾਲ ਵਿੱਚ ਇੱਕ ਸਕੂਲੀ ਇਮਾਰਤ ਦੇ ਢਹਿ ਜਾਣ ਕਾਰਨ ਉਸਦੇ ਮਲਬੇ ਹੇਠ 900 ਬੱਚਿਆਂ ਦੇ ਦੱਬੇ ਜਾਣ ਦੀ ਖਬਰ ਹੈ।

ਸਮਾਚਾਰ ਏਜੰਸੀ ਸ਼ਿਨਹੂਆ ਦੇ ਅਨੁਸਾਰ ਅਜੇ ਤੱਕ ਹਾਲਾਂਕਿ ਕੇਵਲ ਬੱਚਿਆਂ ਦੇ ਮਾਰੇ ਜਾਣ ਦੀ ਹੀ ਪੁਸ਼ਟੀ ਹੋਈ ਹੈ ਪਰ ਮਲਬੇ ਹੇਠ ਦੱਬ ਕੇ ਮਰਨ ਵਾਲਿਆਂ ਦੀ ਗਿਣਤੀ ਵੱਧਣ ਦੀ ਸ਼ੰਕਾ ਹੈ।

ਭੁਚਾਲ ਦੀ ਵਜਾ ਨਾਲ ਆਸਪਾਲ ਦੇ ਹੋਰ ਖੇਤਰਾਂ ਵਿੱਚ ਸੜਕਾਂ ਨੂੰ ਨੁਕਸਾਨ ਪੁੱਜਣ ਕਾਰਨ ਰਾਹਤ ਅਤੇ ਬਚਾਅ ਕਰਮੀ ਟੈਲੀਫੋਨਾਂ ਰਾਹੀਂ ਇੱਥੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਹੋਰ ਵੀ
ਕੈਮਰੂਨ ਨੂੰ ਮਿਲਿਆ ਨਵਾਂ ਸਾਥੀ
ਬ੍ਰਿਟੇਨ ਨਹੀਂ ਜਾਣਗੇ ਬੈਕਹਮ
ਚੀਨ 'ਚ ਭੁਚਾਲ ਦਾ ਜੋਰਦਾਰ ਝਟਕਾ
ਵਿਦੇਸ਼ ਮੰਤਰੀ ਮੁਖਰਜੀ ਯੂਏਈ ਪਹੁੰਚੇ
ਤੁਫਾਨ 'ਚ ਮਰਨ ਵਾਲਿਆਂ ਦੀ ਗਿਣਤੀ 22 ਹੋਈ
ਅਲਜੀਰੀਆ 'ਚ ਹੜ੍ਹ ਨਾਲ ਸੱਤ ਮਰੇ