ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਚੀਨ 'ਚ ਭੁਚਾਲ ਦਾ ਜੋਰਦਾਰ ਝਟਕਾ
ਭਾਸ਼ਾ
ਚੀਨ ਦੇ ਦੱਖਣ ਪੱਛਮੀ ਭਾਗ ਵਿੱਚ ਅੱਜ ਸ਼ਕਤੀਸ਼ਾਲੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸਦੀ ਤੀਬਰਤਾ ਰਿਕਟਰ ਪੈਮਾਨੇ ਤੇ 7.6 ਮਾਪੀ ਗਈ। ਜਾਨਮਾਲ ਦੇ ਨੁਕਸਾਨ ਦੀ ਫਿਲਹਾਲ ਕੋਈ ਸੂਚਨਾ ਨਹੀਂ ਹੈ।

ਭੁਚਾਲ ਸਰਵੇਖਣ ਬਿਉਰੋ ਦੀ ਰਿਪੋਰਟ ਦੇ ਅਨੁਸਾਰ ਸਿਚੁਆਨ ਪ੍ਰਾਂਤ ਦੀ ਰਾਜਧਾਨੀ ਚੇਂਗੂ ਤੋਂ 100 ਕਿਮੀ. ਪੱਛਮ ਉਤਰ ਭਾਗ ਵਿੱਚ ਸਥਿੱਤ ਵੇਨਚੁਆਨ ਵਿੱਚ ਅੱਜ ਦੁਪਹਿਰ ਭੁਚਾਲ ਆਇਆ।

ਬੀਜ਼ਿੰਗ ਵਿੱਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੁਚਾਲ ਦੇ ਝਟਕੇ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਉਹ ਆਪਣੇ ਘਰਾਂ ਤੋਂ ਬਾਹਰ ਨਿੱਕਲ ਆਏ।

ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੇ ਅਨੁਸਾਰ ਝੇਂਗਝਾਉ, ਚੇਂਗੂ ਅਤੇ ਚੋਂਗਕਿੰਗ ਵਿੱਚ ਵੀ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।
ਹੋਰ ਵੀ
ਵਿਦੇਸ਼ ਮੰਤਰੀ ਮੁਖਰਜੀ ਯੂਏਈ ਪਹੁੰਚੇ
ਤੁਫਾਨ 'ਚ ਮਰਨ ਵਾਲਿਆਂ ਦੀ ਗਿਣਤੀ 22 ਹੋਈ
ਅਲਜੀਰੀਆ 'ਚ ਹੜ੍ਹ ਨਾਲ ਸੱਤ ਮਰੇ
ਭੁੱਖੇ ਮਰ ਰਹੇ ਹਨ ਬ੍ਰਿਟਿਸ਼ ਸੈਨਿਕ:ਰਿਪੋਰਟ
ਜਾਪਾਨ 'ਚ ਬਰਡ ਫਲੂ ਦਾ ਇੱਕ ਹੋਰ ਮਾਮਲਾ
ਇਰਾਕ 'ਚ ਔਰਤ ਅਤੇ ਬੱਚੇ ਦੀ ਮੌਤ