ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਵਿਦੇਸ਼ ਮੰਤਰੀ ਮੁਖਰਜੀ ਯੂਏਈ ਪਹੁੰਚੇ
ਭਾਸ਼ਾ
ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਉੱਚ ਪੱਧਰੀ ਚਰਚਾ ਦੇ ਤਹਿਤ ਵਿਦੇਸ਼ ਮੰਤਰੀ ਪ੍ਰਣਾਬ ਮੁਖਰਜੀ ਖਾੜੀ ਦੇਸ਼ ਦੀ ਤਿੰਨ ਦਿਨਾਂ ਯਾਤਰਾ ਤੇ ਅੱਜ ਇੱਥੇ ਪਹੁੰਚ ਗਏ।

ਦੱਖਣੀ ਅਫਰੀਕਾ ਤੋਂ ਇੱਥੇ ਪਹੁੰਚੇ ਮੁਖਰਜੀ ਦਾ ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਰਾਜਦੂਤ ਤਲਮਿਜ ਅਹਿਮਦ ਦੁਬਈ ਵਿੱਚ ਮਹਾਵਪਾਰਕ ਦੂਤ ਵੇਣੂ ਰਾਜਮਣੀ ਅਤੇ ਹੋਰ ਅਧਿਕਾਰੀਆਂ ਨੇ ਸਵਾਗਤ ਕੀਤਾ।

ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜਾਏਦ ਅਤੇ ਆਬੂ ਧਾਬੀ ਦੇ ਸ਼ਹਿਜਾਦੇ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਵਾਨ ਨਾਲ ਅੱਜ ਮੁਲਾਕਾਤ ਕਰਨਗੇ।

ਭਾਰਤੀ ਰਾਜਦੂਤ ਨੇ ਦੱਸਿਆ ਕਿ ਵਿਦੇਸ਼ ਮੰਤਰੀ ਮੁਖਰਜੀ ਦੀ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਦੌਰਾਨ ਜਾਰੀ ਚਰਚਾ ਦਾ ਹੀ ਇੱਕ ਹਿੱਸਾ ਹੈ। ਉਹਨਾਂ ਦੱਸਿਆ ਕਿ ਦੋਵਾਂ ਦੇਸ਼ਾਂ ਦਰਮਿਆਨ ਆਰਥਿਕ ਸਬੰਧ ਤੇਜੀ ਨਾਲ ਵਿਕਸਿਤ ਹੋ ਰਹੇ ਹਨ ਅਤੇ ਦੋਵੇਂ ਪੱਖਾਂ ਨੇ ਦੋਪੱਖੀ ਕਾਰੋਬਾਰ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ।
ਹੋਰ ਵੀ
ਤੁਫਾਨ 'ਚ ਮਰਨ ਵਾਲਿਆਂ ਦੀ ਗਿਣਤੀ 22 ਹੋਈ
ਅਲਜੀਰੀਆ 'ਚ ਹੜ੍ਹ ਨਾਲ ਸੱਤ ਮਰੇ
ਭੁੱਖੇ ਮਰ ਰਹੇ ਹਨ ਬ੍ਰਿਟਿਸ਼ ਸੈਨਿਕ:ਰਿਪੋਰਟ
ਜਾਪਾਨ 'ਚ ਬਰਡ ਫਲੂ ਦਾ ਇੱਕ ਹੋਰ ਮਾਮਲਾ
ਇਰਾਕ 'ਚ ਔਰਤ ਅਤੇ ਬੱਚੇ ਦੀ ਮੌਤ
ਅਮਰੀਕੀ ਸਕੂਲ ਵਿੱਚ ਵਿਦਿਆਰਥੀਆਂ ਦੀ ਝੜਪ