ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭੁੱਖੇ ਮਰ ਰਹੇ ਹਨ ਬ੍ਰਿਟਿਸ਼ ਸੈਨਿਕ:ਰਿਪੋਰਟ
ਭਾਸ਼ਾ
ਗਰੀਬੀ ਕਾਰਨ ਬੇਹਾਲ ਬ੍ਰਿਟਿਸ਼ ਸੈਨਾ ਦੇ ਅਧਿਕਾਰੀ ਸਿਰਫ ਇਸ ਲਈ ਸੈਨਾ ਛੱਡਣ ਨੂੰ ਮਜ਼ਬੂਰ ਹੋ ਰਹੇ ਹਨ ਕਿਉਂਕਿ ਉਹ ਆਪਣੀ ਤਨਖਾਹ ਨਾਲ ਆਪਣੇ ਪਰਿਵਾਰ ਦਾ ਪੇਟ ਭਰਨ ਵਿੱਚ ਨਾਕਾਮ ਹਨ।

ਬ੍ਰਿਟਿਸ਼ ਸੈਨਾ ਦੀ ਅੰਦਰੂਨੀ ਹਾਲਤ ਦਾ ਖੁਲਾਸਾ ਕਰਦੀ ਇੱਕ ਬਹੁਤ ਸੰਵੇਨਸ਼ੀਲ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬਹੁਤ ਸਾਰੇ ਸੈਨਿਕ ਗਰੀਬੀ ਵਿੱਚੋਂ ਗੁਜਰ ਰਹੇ ਹਨ, ਜਿਹਨਾਂ ਵਿੱਚੋਂ ਕੁੱਝ ਸੈਨਿਕਾਂ ਨੂੰ ਰੱਖਿਆ ਮੰਤਰਾਲੇ ਦੁਆਰਾ ਸਥਾਪਿਤ ਕੀਤੀ ਗਈ ਆਪਾਤ ਖਾਦ ਵਾਉਚਰ ਯੋਜਨਾ ਤੇ ਨਿਰਭਰ ਕਰਨਾ ਪੈ ਰਿਹਾ ਹੈ।

ਬ੍ਰਿਟਿਸ਼ ਚੀਫ ਆਫ ਦ ਜਨਰਲ ਸਟਾਫ ਸਰ ਰਿਚਰਡ ਡੇਨਾਟ ਦੇ ਲਈ ਲਿਖੀ ਗਈ ਰਿਪੋਰਟ ਵਿੱਚ ਇਸ ਗੱਲ ਨੂੰ ਵੀ ਸਵਿਕਾਰ ਕਰਦਾ ਹੈ ਕਿ ਕਈ ਉੱਚ ਅਧਿਕਾਰੀ ਇਸ ਲਈ ਸੈਨਾ ਨੂੰ ਛੱਡ ਰਹੇ ਹਨ ਹਨ ਕਿ ਉਹ ਆਪਣਾ ਗੁਜਾਰਾ ਨਹੀਂ ਚਲਾ ਪਾ ਰਹੇ ਹਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਘੱਟ ਆਮਦਨ ਵਾਲੇ ਜਿਆਦਾ ਤੋਂ ਜਿਆਦਾ ਸੈਨਿਕ ਬ੍ਰਿਟੇਨ ਵਿੱਚ ਹੁਣ ਸਰਕਾਰ ਦੀ ਗਰੀਬੀ ਦੀ ਪਰਿਭਾਸ਼ਾ ਦੇ ਕਰੀਬ ਹਨ। ਜਨਰਲ ਡੇਨਾਟ ਨੇ ਇਸ ਰਿਪੋਰਟ ਨੂੰ ਸੈਨਾ ਦੀਆਂ ਚਿੰਤਾਵਾਂ ਅਤੇ ਵਿਚਾਰਾਂ ਦਾ ਇਹ ਵਿਆਪਕ ਅਤੇ ਸਟੀਕ ਚਿਤਰਣ ਹੈ।
ਹੋਰ ਵੀ
ਜਾਪਾਨ 'ਚ ਬਰਡ ਫਲੂ ਦਾ ਇੱਕ ਹੋਰ ਮਾਮਲਾ
ਇਰਾਕ 'ਚ ਔਰਤ ਅਤੇ ਬੱਚੇ ਦੀ ਮੌਤ
ਅਮਰੀਕੀ ਸਕੂਲ ਵਿੱਚ ਵਿਦਿਆਰਥੀਆਂ ਦੀ ਝੜਪ
ਬੈਰੂਤ ਤੋਂ ਲੜਾਕਿਆਂ ਨੂੰ ਹਟਾਏਗਾ ਹਿਜ਼ਬੁੱਲਾ
ਬੁਸ਼ ਨੱਚੇ ਆਪਣੀ ਧੀ ਜੇਨਾ ਨਾਲ
ਅਮਰੀਕਾ ਵਿੱਚ ਹਨੇਰੀ ਦਾ ਕਹਿਰ