ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਇਰਾਕ 'ਚ ਔਰਤ ਅਤੇ ਬੱਚੇ ਦੀ ਮੌਤ
ਵਾਰਤਾ
ਉੱਤਰੀ ਇਰਾਕ ਵਿੱਚ ਅਲਕਾਇਦਾ ਦੇ ਖਿਲਾਫ ਅਮਰੀਕੀ ਸੈਨਾ ਦੇ ਇੱਕ ਅਭਿਆਨ ਵਿੱਚ ਦੋ ਬੰਦੂਕਧਾਰੀਆਂ ਦੇ ਨਾਲ ਇੱਕ ਔਰਤ ਅਤੇ ਇੱਕ ਬੱਚੇ ਦੀ ਮੌਤ ਹੋ ਗਈ।

ਅਮਰੀਕੀ ਸੈਨਾ ਨੇ ਦੱਸਿਆ ਕਿ ਉਸਦੇ ਸੈਨਿਕਾਂ ਨੇ ਉੱਤਰੀ ਸ਼ਹਿਰ ਮੌਸੂਲ ਵਿੱਚ ਇੱਕ ਕਾਰ ਨੂੰ ਰੋਕਣ ਦਾ ਯਤਨ ਕੀਤਾ ਪਰ ਉਹ ਨਹੀਂ ਰੁਕੀ। ਇਸ ਕਾਰਨ ਕਾਰ ਵਿੱਚ ਅੱਤਵਾਦੀ ਬੈਠੇ ਹੋਣ ਦੇ ਸ਼ੱਕ ਵਿੱਚ ਗੋਲੀ ਚਲਾ ਦਿੱਤੀ।

ਬਿਆਨ ਦੇ ਅਨੁਸਾਰ ਕਾਰ ਵਿੱਚ ਦੋ ਬੰਦੂਕਧਾਰੀਆਂ ਤੋਂ ਇਲਾਵਾ ਇੱਕ ਮਹਿਲਾ ਅਤੇ ਇੱਕ ਬੱਚਾ ਬੈਠਿਆ ਸੀ ਜੋ ਗੋਲੀਆਂ ਦਾ ਸ਼ਿਕਾਰ ਹੋ ਗਏ। ਅਮਰੀਕੀ ਸੈਨਾ ਨੇ ਨਾਗਰਿਕਾਂ ਦੀ ਮੌਤ ਤੇ ਅਫਸੋਸ ਪ੍ਰਗਟ ਕੀਤਾ ਹੈ।
ਹੋਰ ਵੀ
ਅਮਰੀਕੀ ਸਕੂਲ ਵਿੱਚ ਵਿਦਿਆਰਥੀਆਂ ਦੀ ਝੜਪ
ਬੈਰੂਤ ਤੋਂ ਲੜਾਕਿਆਂ ਨੂੰ ਹਟਾਏਗਾ ਹਿਜ਼ਬੁੱਲਾ
ਬੁਸ਼ ਨੱਚੇ ਆਪਣੀ ਧੀ ਜੇਨਾ ਨਾਲ
ਅਮਰੀਕਾ ਵਿੱਚ ਹਨੇਰੀ ਦਾ ਕਹਿਰ
ਬੁਸ਼ ਨੇ ਮਨਾਇਆ ਬੇਟੀ ਦੇ ਵਿਆਹ ਦਾ ਜਸ਼ਨ
120 ਤਿੱਬਤੀਆਂ ਨੂੰ ਹਿਰਾਸਤ 'ਚ ਲਿਆ