ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੈਰੂਤ ਤੋਂ ਲੜਾਕਿਆਂ ਨੂੰ ਹਟਾਏਗਾ ਹਿਜ਼ਬੁੱਲਾ
ਭਾਸ਼ਾ
ਹਿਜ਼ਬੁੱਲਾ ਨੇ ਕਿਹਾ ਕਿ ਉਹ ਬੈਰੂਤ ਦੇ ਆਸ ਪਾਸ ਤੋਂ ਆਪਣੇ ਬੰਦੂਕਧਾਰੀਆਂ ਨੂੰ ਹਟਾ ਰਿਹਾ ਹੈ। ਇਸਤੋਂ ਪਹਿਲਾਂ ਸੈਨਾ ਨੇ ਆਪਣੇ ਜਵਾਨਾਂ ਨੂੰ ਇਸ ਖੇਤਰ ਵਿੱਚ ਸੁਰੱਖਿਆ ਬਹਾਲੀ ਦਾ ਆਦੇਸ਼ ਦਿੱਤਾ ਸੀ ਅਤੇ ਲੜਾਕਿਆਂ ਨੂੰ ਸੜਕਾਂ ਖਾਲੀ ਕਰਵਾਉਣ ਲਈ ਬੁਲਾ ਲਿਆ ਸੀ, ਜਿੱਥੇ ਜਾਤੀ ਸੰਘਰਸ਼ ਹੋ ਰਿਹਾ ਸੀ।

ਲੇਬਨਾਨੀ ਸੁਰੱਖਿਆ ਅਤੇ ਹਸਪਤਾਲ ਅਧਿਕਾਰੀਆਂ ਨੇ ਕਿਹਾ ਕਿ ਰਾਜਧਾਨੀ ਵਿੱਚ ਜਿੱਥੇ ਤਨਾਅ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ, ਉੱਥੇ ਉੱਤਰੀ ਲੇਬਨਾਨ ਦੇ ਦੂਰ ਦੇ ਖੇਤਰਾਂ ਵਿੱਚ ਸਰਕਾਰ ਸਮਰਥਕ ਅਤੇ ਵਿਰੋਧੀ ਸਮੂਹਾਂ ਦੀਆਂ ਝੜਪਾਂ ਵਿੱਚ ਘੱਟੋ ਘੱਟ 12 ਲੋਕ ਮਾਰੇ ਗਏ ਅਤੇ 20 ਜ਼ਖਮੀ ਹੋ ਗਏ।

ਬੁੱਧਵਾਰ ਨੂੰ ਜਾਤੀ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਇੱਕ ਦਿਨ ਵਿੱਚ ਹੋਣ ਵਾਲੀਆਂ ਇਹ ਸਭ ਤੋਂ ਜਿਆਦਾ ਮੌਤਾਂ ਹਨ।
ਹੋਰ ਵੀ
ਬੁਸ਼ ਨੱਚੇ ਆਪਣੀ ਧੀ ਜੇਨਾ ਨਾਲ
ਅਮਰੀਕਾ ਵਿੱਚ ਹਨੇਰੀ ਦਾ ਕਹਿਰ
ਬੁਸ਼ ਨੇ ਮਨਾਇਆ ਬੇਟੀ ਦੇ ਵਿਆਹ ਦਾ ਜਸ਼ਨ
120 ਤਿੱਬਤੀਆਂ ਨੂੰ ਹਿਰਾਸਤ 'ਚ ਲਿਆ
ਰਾਸ਼ਟਰਪਤੀ ਬੁਸ਼ ਦੇ ਜੀਵਨ ਤੇ ਫਿਲਮ
ਯੂਏਈ ਤੋਂ ਆਉਣਗੇ ਸੈਲਾਨੀ ਕਸ਼ਮੀਰ ਘੁੰਮਣ