ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
120 ਤਿੱਬਤੀਆਂ ਨੂੰ ਹਿਰਾਸਤ 'ਚ ਲਿਆ
ਭਾਸ਼ਾ
ਨੇਪਾਲ ਦੀ ਰਾਜਧਾਨੀ ਵਿੱਚ ਅੱਜ ਤਿੱਬਤੀ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਅੱਜ ਚੀਨੀ ਦੂਤਘਰ ਦੇ ਵੀਜ਼ਾ ਦਫਤਰ ਸਾਹਮਣੇ ਨੂੰ ਜ਼ੰਜੀਰਾਂ ਨਾਲ ਬੰਨ ਲਿਆ ਅਤੇ 120 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਕਾਠਮਾਂਡੂ ਦੇ ਮੱਧ ਵਿੱਚ ਵੀਜ਼ਾ ਦਫਤਰ ਦੇ ਸਾਹਮਣੇ 16 ਪ੍ਰਦਰਸ਼ਨਕਾਰੀਆਂ ਨੇ ਖੁਦ ਨੂੰ ਜ਼ੰਜੀਰਾਂ ਨਾਲ ਬੰਨ ਲਿਆ। ਉਹਨਾਂ ਨਾਲ ਦਰਜਨਾਂ ਹੋਰ ਤਿੱਬਤੀ ਪ੍ਰਦਰਸ਼ਨਕਾਰੀ ਸਨ, ਜਿਹਨਾਂ ਨੇ ਆਜ਼ਾਦ ਤਿੱਬਤ ਅਤੇ ਵੀ ਵਾਂਟ ਫ੍ਰੀਡਮ ਦੇ ਨਾਅਰੇ ਬੁਲੰਦ ਕੀਤੇ।

ਪੁਲਿਸ ਅਧਿਕਾਰੀ ਰਮੇਸ਼ ਥਾਪਾ ਨੇ ਕਿਹਾ ਕਿ 120 ਪ੍ਰਦਰਸ਼ਨਕਾਰੀਆਂ ਨੂੰ ਚੀਨ ਦੇ ਖਿਲਾਫ ਪ੍ਰਦਰਸ਼ਨ ਤੇ ਲਗਾਈ ਗਈ ਪਾਬੰਦੀ ਦਾ ਮੁਲਾਂਕਣ ਕਰਨ ਦੇ ਲਈ ਹਿਰਾਸਤ ਵਿੱਚ ਲਿਆ ਗਿਆ ਹੈ।
ਹੋਰ ਵੀ
ਰਾਸ਼ਟਰਪਤੀ ਬੁਸ਼ ਦੇ ਜੀਵਨ ਤੇ ਫਿਲਮ
ਯੂਏਈ ਤੋਂ ਆਉਣਗੇ ਸੈਲਾਨੀ ਕਸ਼ਮੀਰ ਘੁੰਮਣ
ਲਿੱਟੇ ਨੇ ਸ਼੍ਰੀਲੰਕਾ ਦਾ ਜਹਾਜ ਡੁਬਾਇਆ
ਯੁਰੋਪੀ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੀ ਲਤ
ਫਿਰ ਪੱਟੜੀ ਤੇ ਪਰਤੀ ਬ੍ਰਿਟਨੀ
ਗੁਆਮ 'ਚ ਭੁਚਾਲ ਦੇ ਝਟਕੇ