ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
20 ਪੀਕੇਕੇ ਵਿਦਰੋਹੀਆਂ ਨੂੰ ਮਾਰਨ ਦਾ ਦਾਅਵਾ
ਵਾਰਤਾ
ਤੁਰਕੀ ਦੀ ਸੈਨਾ ਨੇ ਇਰਾਕ ਸੀਮਾ ਦੇ ਲੱਗਭਗ ਅਲਗਾਵਵਾਦੀ ਕੁਰਦਿਸਤਾਨ ਵਰਕਰਸ ਪਾਰਟੀ (ਪੀਕੇਕੇ) ਦੇ 20 ਲੜਾਕਿਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ।

ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਪੀਕੇਕੇ ਦੇ ਲੱਗਭਗ 50 ਲੜਾਕਿਆਂ ਨੇ ਸ਼ੁਕਰਵਾਰ ਨੂੰ ਉੱਤਰੀ ਇਰਾਕ ਵੱਲੋਂ ਸੀਮਾ ਦੇ ਨੇੜੇ ਸਥਿਤ ਇੱਕ ਸੈਨਿਕ ਅੱਡੇ ਤੇ ਹਮਲਾ ਕੀਤਾ, ਜਿਸ ਵਿੱਚ ਦੋ ਸੈਨਿਕ ਮਾਰੇ ਗਏ।

ਇਸਤੋਂ ਬਾਅਦ ਤੁਰਕੀ ਦੇ ਲੜਾਕੂ ਜਹਾਜ਼ਾਂ ਨੇ ਇਰਾਕ ਸੀਮਾ ਦੇ ਨੇੜੇ ਪੇਂਡੂ ਇਲਾਕਿਆਂ ਤੇ ਜੋਰਦਾਰ ਬੰਬਾਰੀ ਕੀਤੀ, ਜਿਸ ਵਿੱਚ ਪੀਕੇਕੇ ਦੇ ਘੱਟੋ ਘੱਟ 20 ਲੜਾਕੇ ਮਾਰੇ ਗਏ।

ਪੀਕੇਕੇ ਨੇ ਕੁਰਦਾਂ ਦੇ ਲਈ ਦੱਖਣ-ਪੂਰਵ ਤੁਰਕੀ ਵਿੱਚ ਸੁਤੰਤਰ ਕੁਰਦਿਸਤਾਨ ਦੀ ਸਥਾਪਨਾ ਦੇ ਲਈ 1984 ਤੋਂ ਸੰਘਰਸ਼ ਛੇੜ ਰੱਖਿਆ ਹੈ। ਇਸ ਸੰਘਰਸ਼ ਵਿੱਚ ਹੁਣ ਤੱਕ ਲੱਗਭਗ 40 ਹਜ਼ਾਰ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ।
ਹੋਰ ਵੀ
ਮਾਂ ਬਨਣਾ ਚਾਹੁੰਦੇ ਹੈ ਪੇਰਿਸ
ਸਵਾਤ ਘਾਟੀ 'ਚ ਧਮਾਕਾ:1 ਮਰਿਆ
ਚੋਰੀ ਦੇ ਮਾਮਲੇ 'ਚ ਛੇ ਪਾਕਿਸਤਾਨੀ ਗ੍ਰਿਫਤਾਰ
ਭਾਰਤੀ ਵਿਦਿਆਰਥਣ ਦੀ ਹੱਤਿਆ ਸਬੰਧੀ ਗ੍ਰਿਫਤਾਰੀ
ਇਰਾਕ 'ਚ ਹਿੰਸਾ:25 ਲੋਕ ਮਾਰ ਗਏ
ਉੱਪਰਾਸ਼ਟਰਪਤੀ ਬਣ ਸਕਦੀ ਹੈ ਹਿਲੇਰੀ