ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜੇਨਾ ਬੁਸ਼ ਦੇ ਵਿਆਹ 'ਚ ਮੀਡੀਆ ਤੇ ਪਾਬੰਦੀ
ਭਾਸ਼ਾ
ਜਾਰਜ ਬੁਸ਼ ਦੀ ਵੱਡੀ ਪੁੱਤਰੀ ਜੇਨਾ ਬੁਸ਼ ਦੇ ਵਿਆਹ ਵਿੱਚ ਮੀਡੀਆ ਦੇ ਪ੍ਰਵੇਸ਼ ਦੀ ਆਗਿਆ ਨਹੀਂ ਹੋਵੇਗੀ।

ਵਾਈਟ ਹਾਉਸ ਦੇ ਬੁਲਾਰੇ ਗਾਰਡਨ ਜਾਨਡੋਰੇ ਨੇ ਦੱਸਿਆ ਕਿ ਟੈਕਸਾਸ ਦੇ ਸੁਦੂਰ ਵਿੱਚ 1600 ਏਕੜ ਵਿੱਚ ਫੈਲੇ ਫਾਰਮ ਵਿੱਚ ਵਿਆਹ ਦੀ ਤਿਆਰੀ ਦੇ ਲਈ ਜਾਰਜ ਬੁਸ਼ ਰਵਾਨਾ ਹੋਏ ਹਨ।

ਮੀਡੀਆ ਦੁਆਰਾ ਕਵਰੇਜ ਦੀ ਗੱਲ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਵਿਆਹ ਦੀ ਜਾਣਕਾਰੀ ਪੂਰੀ ਤਰਾਂ ਮੀਡੀਆ ਤੋਂ ਦੂਰ ਨਹੀਂ ਰੱਖੀ ਜਾਵੇਗੀ।

ਉਹਨਾਂ ਨੇ ਕਿਹਾ ਕਿ ਜੇਨਾ ਅਤੇ ਹੇਨਰੀ ਦਾ ਵਿਆਹ ਉਹਨਾਂ ਦੇ ਪਰਿਵਾਰ ਅਤੇ ਮਿੱਤਰਾਂ ਦੇ ਲਈ ਇੱਕ ਨਿੱਜੀ ਸਮਾਰੋਹ ਹੈ, ਪਰ ਵਿਆਹ ਦੀਆਂ ਫੋਟੋਆਂ ਜਾਰੀ ਕੀਤੀਆਂ ਜਾਣਗੀਆਂ।
ਹੋਰ ਵੀ
ਨੇਪਾਲ ਨੂੰ ਪੰਜ ਕਰੋੜ ਦੀ ਮਦਦ
ਮੰਡੇਲਾ ਦੇ ਜਨਮਦਿਨ ਦੀ ਤਿਆਰੀ
ਕੈਮਰੂਨ ਡਿਆਜ਼ ਦੀ ਫਿਟਨੈਸ
ਜੱਜਾਂ ਦੀ ਬਹਾਲੀ ਲਈ ਲੰਡਨ 'ਚ ਬੈਠਕ
ਮੀਆਂਮਾਰ ਵੱਲੋਂ ਅਮਰੀਕਾ ਦੀ ਮਦਦ ਸਵਿਕਾਰ
ਬ੍ਰਿਟੇਨ ਦੇ ਐਕਸੇਸ ਸਬ ਸਟੇਸ਼ਨ ਤੇ ਧਮਾਕਾ