ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੈਮਰੂਨ ਡਿਆਜ਼ ਦੀ ਫਿਟਨੈਸ
ਏਐਨਆਈ
ਹਾਲੀਵੁੱਡ ਅਭਿਨੇਤਰੀ ਕੈਮਰੂਨ ਡਿਆਜ਼ ਦੀ ਖੂਬਸੂਰਤੀ ਦੇ ਬਾਰੇ ਤਾਂ ਸਾਰੇ ਹੀ ਜਾਣਦੇ ਹਨ ਪਰ ਉਹਨਾਂ ਦੀ ਫਿਟਨੈਸ ਦਾ ਲੋਹਾ ਉਹਨਾਂ ਦੇ ਸਾਥੀ ਅਤੇ ਅਭਿਨੇਤਾ ਏਸ਼ਟਨ ਕਾਸ਼ਵਰ ਵੀ ਮੰਨਦੇ ਹਨ।

30 ਸਾਲਾ ਇਸ ਅਭਿਨੇਤਾ ਦਾ ਮੰਨਣਾ ਹੈ ਕਿ ਉਹਨਾਂ ਦੀ ਨਵੀਂ ਫਿਲਮ 'ਵ੍ਹਾਟ ਹੈਪੇਨਸ ਇਨ ਵੇਗਾਸ' ਦੀ ਸ਼ੂਟਿੰਗ ਦੌਰਾਨ ਉਹਨਾਂ ਨੇ ਦੇਖਿਆ ਕਿ ਕੈਮਰੂਨ ਉਹਨਾਂ ਤੋਂ ਕਿਤੇ ਜਿਆਦਾ ਫਿੱਟ ਹੈ ਅਤੇ ਉਹਨਾਂ ਨੂੰ ਕੈਮਰੂਨ ਦੇ ਉਲਟ ਆਪਣੇ ਲੁਕਸ ਤੇ ਕਾਫੀ ਕੰਮ ਕਰਨਾ ਪਿਆ।

ਇਨ੍ਹਾਂ ਹੀ ਨਹੀਂ, ਏਸ਼ਟਨ ਕੈਮਰੂਨ ਦੇ ਉਲਟ ਆਪਣੇ ਕਿਰਦਾਰ ਨੂੰ ਨਿਭਾਉਣ ਅਤੇ ਆਪਣੀ ਫਿਟਨੈਸ ਨੂੰ ਬਣਾਈ ਰੱਖਣ ਦੇ ਲਈ ਹੋਰ ਕਸਰਤ ਵੀ ਕਰ ਰਹੇ ਹਨ, ਜਿਸ ਨਾਲ ਉਹ ਫਿਟਨੈਸ ਦੇ ਮਾਮਲੇ ਵਿੱਚ ਕੈਮਰੂਨ ਦੀ ਬਰਾਬਰੀ ਕਰ ਸਕਣ।

ਨਾਲ ਹੀ ਉਹਨਾਂ ਨੇ ਇਹ ਵੀ ਮੰਨਿਆ ਕਿ ਕੈਮਰੂਨ ਦੇ ਨਾਲ ਇਸ ਫਿਲਮ ਵਿੱਚ ਉਹਨਾਂ ਦੇ ਜਿੰਨੇ ਵੀ ਸੀਨ ਹਨ, ਉਹ ਬਿਲਕੁੱਲ ਵਾਸਤਵਿਕ ਹਨ ਅਤੇ ਕਈ ਵਾਰ ਉਹਨਾਂ ਨੇ ਕੈਮਰੂਨ ਦੇ ਨਾਲ ਇਹਨਾਂ ਫਾਈਟ ਸੀਨ ਵਿੱਚ ਕੰਮ ਕਰਦੇ ਵੇਲੇ ਲੱਗਿਆ ਕਿ ਉਹ ਉਹਨਾਂ ਤੋਂ ਬਿਹਤਰ ਹੈ।
ਹੋਰ ਵੀ
ਜੱਜਾਂ ਦੀ ਬਹਾਲੀ ਲਈ ਲੰਡਨ 'ਚ ਬੈਠਕ
ਮੀਆਂਮਾਰ ਵੱਲੋਂ ਅਮਰੀਕਾ ਦੀ ਮਦਦ ਸਵਿਕਾਰ
ਬ੍ਰਿਟੇਨ ਦੇ ਐਕਸੇਸ ਸਬ ਸਟੇਸ਼ਨ ਤੇ ਧਮਾਕਾ
ਮੀਆਂਮਾਰ ਨੂੰ ਸਹਾਇਤਾ ਲੈਣੀ ਚਾਹੀਦੀ ਹੈ
ਹਿਲੇਰੀ ਤੇ 64 ਲੱਖ ਡਾਲਰ ਦਾ ਕਰਜ਼
ਭਾਰਤੀ ਵਿਦਿਆਰਥਣ ਦੀ ਬ੍ਰਿਟੇਨ 'ਚ ਹੱਤਿਆ