ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮੀਆਂਮਾਰ ਵੱਲੋਂ ਅਮਰੀਕਾ ਦੀ ਮਦਦ ਸਵਿਕਾਰ
ਵਾਰਤਾ
ਮੀਆਂਮਾਰ ਦੀ ਸੈਨਿਕ ਸਰਕਾਰ ਨੇ ਚਕਰਵਾਤੀ ਤੂਫਾਨ ਨਰਗਿਸ ਤੋਂ ਪ੍ਰਭਾਵਿਤ ਇਲਾਕਿਆਂ ਦੇ ਲਈ ਦਿੱਤੀ ਜਾਣ ਵਾਲੀ ਅਮਰੀਕੀ ਮਦਦ ਨੂੰ ਸਵਿਕਾਰ ਕਰ ਲਿਆ ਹੈ।

ਥਾਈਲੈਂਡ ਦੀ ਸੈਨਾ ਦੇ ਸੁਪਰੀਮ ਕਮਾਂਡਰ ਬੂਨਸਰਾਂਗ ਨਿਉਪ੍ਰਾਦਿਤ ਨੇ ਅੱਜ ਇੱਥੇ ਦੱਸਿਆ ਕਿ ਥਾਈਲੈਂਡ ਵੱਲੋਂ ਦਖਲ ਦੇਣ ਤੋਂ ਬਾਅਦ ਮੀਆਂਮਾਰ ਦੀ ਸਰਕਾਰ ਅਮਰੀਕੀ ਮਦਦ ਨੂੰ ਸਵਿਕਾਰ ਕਰਨ ਲਈ ਸਹਿਮਤ ਹੋ ਗਈ ਹੈ।

ਵਰਨਣਯੋਗ ਹੈ ਕਿ ਮੀਆਂਮਾਰ ਦੀ ਸਰਕਾਰ ਪਹਿਲਾਂ ਅਮਰੀਕੀ ਮਦਦ ਨੂੰ ਸਵਿਕਾਰ ਨਹੀਂ ਕਰ ਰਹੀ ਸੀ। ਦੋਵੇਂ ਦੇਸ਼ਾਂ ਵਿੱਚ ਮਾਨਵ ਅਧਿਕਾਰ ਦੇ ਮੁੱਦੇ ਤੇ ਗਹਿਰੇ ਮੱਤਭੇਦ ਰਹੇ ਹਨ।

ਅਮਰੀਕਾ ਦੀ ਵਿਦੇਸ਼ ਮੰਤਰੀ ਕੋਂਡੋਲੀਜ਼ਾ ਰਾਈਸ ਨੇ ਕਿਹਾ ਸੀ ਕਿ ਸੈਨਿਕ ਸਰਕਾਰ ਨੂੰ ਇਸ ਮਾਮਲੇ ਨੂੰ ਰਾਜਨੀਤਕ ਰੂਪ ਤੋਂ ਨਹੀਂ ਦੇਖਣਾ ਚਾਹੀਦਾ ਹੈ ਅਤੇ ਤੂਫਾਨ ਪ੍ਰਭਾਵਿਤਾਂ ਦੇ ਲਈ ਅੰਤਰਰਾਸ਼ਟਰੀ ਮਦਦ ਨੂੰ ਸਵਿਕਾਰ ਕਰਨਾ ਚਾਹੀਦਾ ਹੈ।
ਹੋਰ ਵੀ
ਬ੍ਰਿਟੇਨ ਦੇ ਐਕਸੇਸ ਸਬ ਸਟੇਸ਼ਨ ਤੇ ਧਮਾਕਾ
ਮੀਆਂਮਾਰ ਨੂੰ ਸਹਾਇਤਾ ਲੈਣੀ ਚਾਹੀਦੀ ਹੈ
ਹਿਲੇਰੀ ਤੇ 64 ਲੱਖ ਡਾਲਰ ਦਾ ਕਰਜ਼
ਭਾਰਤੀ ਵਿਦਿਆਰਥਣ ਦੀ ਬ੍ਰਿਟੇਨ 'ਚ ਹੱਤਿਆ
ਲਿੰਡਸੇ ਦੀ ਚੋਰੀ ਫੜੀ ਗਈ
ਬ੍ਰਿਟਨੀ ਦੀ ਰਿਆਇਤ ਵਧੀ