ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬ੍ਰਿਟਨੀ ਦੀ ਰਿਆਇਤ ਵਧੀ
ਏਐਨਆਈ
ਆਪਣੇ ਬੁਰੇ ਦਿਨਾਂ ਤੋਂ ਛੁਟਕਾਰਾ ਪਾਉਣ ਦੇ ਲਈ ਯਤਨਸ਼ੀਲ ਪੌਪ ਗਾਇਕਾ ਬ੍ਰਿਟਨੀ ਸਪੀਅਰਸ ਦੇ ਲਈ ਇੱਕ ਹੋਰ ਮੌਕਾ ਮਿਲ ਗਿਆ ਹੈ। ਕਾਫੀ ਸਮੇਂ ਤੋਂ ਆਪਣੇ ਸਾਬਕਾ ਪਤੀ ਕੇਵਿਨ ਫੇਡਰਲਾਈਨ ਦੇ ਨਾਲ ਬੱਚਿਆਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਉੱਲਝੀ ਹੋਈ ਬ੍ਰਿਟਨੀ ਨੂੰ ਉਹਨਾਂ ਨੇ ਬੱਚਿਆਂ ਨਾਲ ਮਿਲਣ ਦੇ ਸਮੇਂ ਵਿੱਚ ਹੋਰ ਜਿਆਦਾ ਰਿਆਇਤ ਮਿਲ ਗਈ ਹੈ।

ਅਦਾਲਤ ਨੇ ਬ੍ਰਿਟਨੀ ਨੂੰ ਇਹ ਅਧਿਕਾਰ ਉਹਨਾਂ ਦੇ ਸੁਧਰਨ ਦੇ ਯਤਨ ਨੂੰ ਦੇਖਦੇ ਹੋਏ ਪ੍ਰਦਾਨ ਕੀਤੇ ਹਨ। ਮੰਨਿਆ ਜਾ ਰਿਹਾ ਹੈ ਕਿ ਅਦਾਲਤ ਦਾ ਇਹ ਕਦਮ ਬ੍ਰਿਟਨੀ ਦੀ ਮਾਨਸਿਕ ਸਥਿਤੀ ਵਿੱਚ ਹੋ ਰਹੇ ਸੁਧਾਰ ਨੂੰ ਪੂਰੀ ਤਰਾਂ ਨਾਲ ਧਿਆਨ ਵਿੱਚ ਰੱਖਕੇ ਲਿਆ ਗਿਆ ਹੈ।

'ਨਿਉਯਾਰਕ ਡੇਲੀ' ਨਾਮਕ ਸਮਾਚਾਰ ਪੱਤਰ ਨੇ ਮੰਨਿਆ ਹੈ ਕਿ ਅਦਾਲਤ ਦੁਆਰਾ ਬ੍ਰਿਟਨੀ ਨੂੰ ਦਿੱਤੀ ਗਈ ਇਹ ਛੋਟ ਉਹਨਾਂ ਦੀ ਮਾਨਸਿਕ ਸਥਿਤੀ ਵਿੱਚ ਹੋ ਰਹੇ ਸੁਧਾਰ ਨੂੰ ਦੇਖਦੇ ਹੋਏ ਪ੍ਰਸੰਸ਼ਾਯੋਗ ਹੈ।
ਹੋਰ ਵੀ
ਮੇਦਵੇਦੇਵ ਰੂਸ ਦੇ ਨਵੇਂ ਰਾਸ਼ਟਰਪਤੀ
ਬ੍ਰਾਜ਼ੀਲ 'ਚ ਲਾਪਤਾ ਜਹਾਜ਼ ਦਾ ਮਲਬਾ ਬਰਾਮਦ
ਸੈਨਿਕਾਂ ਦੇ ਵਿਆਹ ਟੁੱਟਣ ਲਈ ਬੁਸ਼ ਜਿੰਮੇਵਾਰ
ਚਿੱਲੀ ਵਿੱਚ ਜਵਾਲਾਮੁਖੀ ਫੱਟਿਆ
ਚੀਨ ਨੇ ਦਲਾਈਲਾਮਾ ਨੂੰ ਲੰਮੇ ਹੱਥੀਂ ਲਿਆ
ਅਮਰੀਕਾ 3500 ਸੈਨਿਕ ਵਾਪਸ ਸੱਦੇਗਾ