ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੈਨਿਕਾਂ ਦੇ ਵਿਆਹ ਟੁੱਟਣ ਲਈ ਬੁਸ਼ ਜਿੰਮੇਵਾਰ
ਵਾਰਤਾ
ਇਰਾਕ ਅਤੇ ਅਫਗਾਨਿਸਤਾਨ ਵਿੱਚ ਸੈਨਿਕ ਅਭਿਆਨ ਸ਼ੁਰੂ ਕਰਨ ਦੀ ਬਦਨਾਮੀ ਝੱਲ ਰਹੇ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਉ ਬੁਸ਼ ਨੂੰ ਸੈਨਿਕਾਂ ਦੇ ਵਿਆਹ ਟੁੱਟਣ ਲਈ ਜਿੰਮੇਵਾਰ ਠਹਿਰਾਇਆ ਹੈ।

ਅਮਰੀਕੀ ਸੈਨਾ ਦੀ ਹਾਲ ਹੀ ਵਿੱਚ ਜਾਰੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਸੈਨਾ ਦੇ ਕੈਪਟਨ ਨਾਥਨ ਮੈਕਲੀਨ ਨੇ ਅੱਜ ਇੱਥੇ ਇੱਕ ਇੰਟਰਵਿਊ ਵਿਚ ਇੱਹ ਗੱਲ ਕਹੀ। ਉਹਨਾਂ ਨੇ ਕਿਹਾ ਕਿ ਸੈਨਿਕਾਂ ਦੀ ਲੰਮੇ ਸਮੇ ਤੱਕ ਘਰ ਤੋਂ ਦੂਰ ਰਹਿਣ ਦੇ ਕਾਰਨ ਵਿਆਹ ਟੁੱਟਣ ਦੀ ਦਰ ਵਿੱਚ ਅਚਾਨਕ ਵਾਧਾ ਹੋ ਗਿਆ ਹੈ।

ਇਸਦੇ ਅਨੁਸਾਰ ਇਰਾਕ ਅਤੇ ਅਫਗਾਨਿਸਤਾਨ ਵਿੱਚ ਤੈਨਾਤ ਪੰਜ ਵਿੱਚੋਂ ਇੱਕ ਉੱਚ ਸੈਨਿਕ ਮਾਨਸਿਕ ਬਿਮਾਰੀ ਨਾਲ ਪੀੜਤ ਹੈ ਅਤੇ ਇਸਦਾ ਖਮਿਆਜਾ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਭੁਗਤਣਾ ਪੈ ਰਿਹਾ ਹੈ। ਕੈਪਟਨ ਮੇਕਲੀਨ ਨੇ ਦੱਸਿਆ ਕਿ ਸਭ ਤੋਂ ਜਿਆਦਾ ਪ੍ਰੇਸ਼ਾਨੀ ਕੁਆਰੇ ਅਤੇ ਵਿਆਹੇ ਨੌਜਵਾਨ ਸੈਨਿਕਾਂ ਦੀ ਹੈ।
ਹੋਰ ਵੀ
ਚਿੱਲੀ ਵਿੱਚ ਜਵਾਲਾਮੁਖੀ ਫੱਟਿਆ
ਚੀਨ ਨੇ ਦਲਾਈਲਾਮਾ ਨੂੰ ਲੰਮੇ ਹੱਥੀਂ ਲਿਆ
ਅਮਰੀਕਾ 3500 ਸੈਨਿਕ ਵਾਪਸ ਸੱਦੇਗਾ
ਰੂਸ-ਅਮਰੀਕਾ ਦਰਮਿਆਨ ਪ੍ਰਮਾਣੂ ਸਮਝੌਤਾ
ਬ੍ਰਿਟੇਨ 'ਚ ਲਿੱਟੇ ਦਾ ਨੇਤਾ ਗ੍ਰਿਫਤਾਰ
ਮਾਂ ਦਾ ਦੁੱਧ ਪੀਣ ਵਾਲੇ ਜਿਆਦਾ ਸਮਾਰਟ!