ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਟੈਕਸਾਸ 'ਚ ਹੋਵੇਗਾ ਬੁਸ਼ ਦੀ ਬੇਟੀ ਦਾ ਵਿਆਹ
ਭਾਸ਼ਾ
ਅਮਰੀਕਾ ਵਿੱਚ ਰਾਸ਼ਟਰਪਤੀ ਬੁਸ਼ ਦੀ ਬੇਟੀ ਜੇਨਾ ਬੁਸ਼ ਨੂੰ ਆਪਣੇ ਪਰਿਵਾਰ ਵਿੱਚ ਸਭ ਤੋਂ ਬਾਅਦ ਪਤਾ ਲੱਗਿਆ ਕਿ ਉਸਦਾ ਵਿਆਹ ਹੋਣ ਜਾ ਰਿਹਾ ਹੈ। ਜੇਨਾ ਦਾ ਵਿਆਹ ਟੈਕਸਾਸ ਵਿੱਚ ਹੇਨਰੀ ਹੈਗਰ ਨਾਲ ਹੋਣ ਜਾ ਰਿਹਾ ਹੈ।

ਕੁੱਝ ਮਹੀਨੇ ਪਹਿਲਾਂ ਜੇਨਾ ਦੇ ਹੋਣ ਵਾਲੇ ਪਤੀ ਹੇਨਰੀ ਹੈਗਰ ਨੇ ਜੇਨਾ ਦੀ ਜੁੜਵਾਂ ਭੈਣ ਨੂੰ ਦੱਸਿਆ ਕਿ ਉਹ ਜੇਨਾ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਣਾ ਚਾਹੁੰਦੇ ਹਨ। ਹੈਗਰ ਨੇ ਰਾਸ਼ਟਰਪਤੀ ਬੁਸ਼ ਅਤੇ ਉਹਨਾਂ ਦੀ ਪਤਨੀ ਲੌਰਾ ਬੁਸ਼ ਤੋਂ ਉਹਨਾਂ ਦੀ ਬੇਟੀ ਦਾ ਹੱਥ ਮੰਗਿਆ।

ਕੁੱਝ ਹਫਤਿਆਂ ਤੱਕ ਬੁਸ਼ ਇਸ ਮਾਮਲੇ ਵਿੱਚ ਕੁੱਝ ਵੀ ਨਹੀਂ ਬੋਲੇ। ਬਾਅਦ ਵਿੱਚ ਉਹਨਾਂ ਦਾ ਵਿਆਹ ਤੈਅ ਹੋਇਆ। ਅਧਿਕਾਰਿਕ ਰੂਪ ਨਾਲ ਇਹ ਵਿਆਹ ਪੂਰੀ ਤਰਾਂ ਨਿੱਜੀ ਹੋਵੇਗਾ। ਇਸ ਮਾਮਲੇ ਵਿੱਚ ਵਾਈਟ ਹਾਉਸ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਹੋਰ ਵੀ
ਭਾਲੂ ਬਣਿਆ ਜੇਲ੍ਹ ਦਾ ਸੁਰੱਖਿਆ ਕਰਮੀ
ਜੱਜਾਂ ਦੀ ਬਹਾਲੀ ਸਹਿਯੋਗੀਆਂ ਦੀ ਸਹਿਮਤੀ ਨਾਲ
ਈਰਾਨ ਵਿੱਚ 12 ਅਪਰਾਧੀਆਂ ਨੂੰ ਫਾਂਸੀ
ਇਰਾਕ 'ਚ ਦਸ ਸੈਨਿਕਾਂ ਦੀ ਮੌਤ
ਤੁਫਾਨ 'ਚ ਮ੍ਰਿਤਕਾਂ ਦੀ ਗਿਣਤੀ 15 ਹਜ਼ਾਰ ਤੇ ਪੁੱਜੀ
ਹੁਣ ਕਬ੍ਰਿਸਤਾਨ ਵੀ ਆਨਲਾਈਨ