ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭਾਲੂ ਬਣਿਆ ਜੇਲ੍ਹ ਦਾ ਸੁਰੱਖਿਆ ਕਰਮੀ
ਭਾਸ਼ਾ
ਲੁਸਿਆਨਾ ਰਾਜ ਦੇ ਵੱਡੇ ਖੇਤਰ ਵਿੱਚ ਫੈਲੇ ਇੱਕ ਸੁਧਾਰਗ੍ਰਹਿ ਵਿਚਕਾਰ 180 ਕਿੱਲੋ ਤੋਂ ਵੀ ਜਿਆਦਾ ਭਾਰੀ ਇੱਕ ਭਾਲੂ ਨੇ ਵੀ ਸੁਰੱਖਿਆ ਦੀ ਕਮਾਨ ਸੰਭਾਲੀ ਹੋਈ ਹੈ।

ਸੁਰੱਖਿਅਕ ਬਰਲ ਕੈਨ ਨੇ ਕੱਲ ਦੱਸਿਆ ਕਿ ਇੱਥੇ ਕੋਈ ਵੀ ਕੈਦੀ ਹਨੇਰਾ ਹੋਣ ਤੇ ਬਾਹਰ ਜਾਣ ਦੀ ਕੋਸ਼ਿਸ਼ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਦਾ ਸਾਹਮਣਾ ਇੱਕ ਵੱਡੇ ਭਾਲੂ ਨਾਲ ਹੋ ਸਕਦਾ ਹੈ। ਇਹ ਭਾਲੂ ਇੱਕ ਸੁਰੱਖਿਆ ਕਰਮੀ ਦੀ ਤਰਾਂ ਕੰਮ ਕਰ ਰਿਹਾ ਹੈ।

ਇਸ ਭਾਲੂ ਨੂੰ ਸਭ ਤੋਂ ਪਹਿਲਾਂ ਸ਼ੁਕਰਵਾਰ ਨੂੰ ਜੇਲ ਵਿੱਚ ਸੜਕ ਪਾਰ ਕਰਦੇ ਹੋਏ ਇੱਕ ਬੰਦੀ ਨੇ ਦੇਖਿਆ ਸੀ। ਇਹ ਰਾਜ ਦੀ ਇੱਕ ਮਾਤਰ ਸਭ ਤੋਂ ਜਿਆਦਾ ਸੁਰਖਿਆ ਵਾਲੀ ਜੇਲ੍ਹ ਵਿੱਚ ਟਹਿਲ ਰਿਹਾ ਸੀ।

ਕੈਨ ਦੇ ਅਨੁਸਾਰ ਜੇਲ੍ਹ ਕਰਮੀਆਂ ਨੇ ਭਾਲੂ ਦੇ ਪੈਰਾਂ ਦੇ ਨਿਸ਼ਾਨਾਂ ਨੂੰ ਨਾਪਿਆ ਅਤੇ ਉਹਨਾਂ ਦਾ ਵਿਆਸ 15 ਸੈਮੀ. ਸੀ। ਉਹਨਾਂ ਦੇ ਅੰਨੁਸਾਰ ਇਸਦਾ ਵਜਨ ਲੱਗਭਗ 450 ਪਾਉਂਡ ਹੋਵੇਗਾ।
ਹੋਰ ਵੀ
ਜੱਜਾਂ ਦੀ ਬਹਾਲੀ ਸਹਿਯੋਗੀਆਂ ਦੀ ਸਹਿਮਤੀ ਨਾਲ
ਈਰਾਨ ਵਿੱਚ 12 ਅਪਰਾਧੀਆਂ ਨੂੰ ਫਾਂਸੀ
ਇਰਾਕ 'ਚ ਦਸ ਸੈਨਿਕਾਂ ਦੀ ਮੌਤ
ਤੁਫਾਨ 'ਚ ਮ੍ਰਿਤਕਾਂ ਦੀ ਗਿਣਤੀ 15 ਹਜ਼ਾਰ ਤੇ ਪੁੱਜੀ
ਹੁਣ ਕਬ੍ਰਿਸਤਾਨ ਵੀ ਆਨਲਾਈਨ
ਕਿਉਂ ਨਾਰਾਜ਼ ਹੈ ਲਿੰਡਸੇ ਲੋਹਾਨ?