ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਤੁਫਾਨ 'ਚ ਮ੍ਰਿਤਕਾਂ ਦੀ ਗਿਣਤੀ 15 ਹਜ਼ਾਰ ਤੇ ਪੁੱਜੀ
ਵਾਰਤਾ
ਮਿਆਂਮਾਰ ਵਿੱਚ ਚਕਰਵਾਤੀ ਤੁਫਾਨ ਨਰਗਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧਕੇ 15 ਹਜ਼ਾਰ ਹੋ ਗਈ ਹੈ।

ਮਿਆਂਮਾਰ ਦੇ ਵਿਦੇਸ਼ ਮੰਤਰੀ ਨਿਆਨ ਵਿਨ ਨੇ ਅੱਜ ਇੱਕ ਟੈਲੀਵਿਜ਼ਨ ਨੂੰ ਦੱਸਿਆ ਕਿ ਇਸ ਤੁਫਾਨ ਨਾਲ ਇੱਕ ਸ਼ਹਿਰ ਵਿੱਚ ਦਸ ਹਜ਼ਾਰ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਹੁਣ ਤੱਕ ਕੁੱਲ 15 ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ।

ਉਹਨਾਂ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਰਾਜਧਾਨੀ ਯਾਂਗੁਨ ਅਤੇ ਇਰਾਵਦੀ ਡੇਲਟਾ ਖੇਤਰ ਵਿੱਚ ਦਸਤਕ ਦੇਣ ਤੋਂ ਬਾਅਦ ਇਸ ਤੁਫਾਨ ਨਾਲ ਮੱਚੀ ਤਬਾਹੀ ਦਾ ਸਰਕਾਰ ਮੁਲਾਂਕਣ ਕਰ ਰਹੀ ਹੈ।
ਹੋਰ ਵੀ
ਹੁਣ ਕਬ੍ਰਿਸਤਾਨ ਵੀ ਆਨਲਾਈਨ
ਕਿਉਂ ਨਾਰਾਜ਼ ਹੈ ਲਿੰਡਸੇ ਲੋਹਾਨ?
ਪੈਰਿਸ ਹਿਲਟਨ ਵਿਆਹ ਕਰੇਗੀ?
ਚੀਨ 'ਚ ਧਮਾਕਾ: ਤਿੰਨ ਮਰੇ
ਬੰਗਲਾਦੇਸ਼ ਨੂੰ 4 ਕਰੋੜ ਡਾਲਰ ਦੀ ਮਦਦ
ਇਰਾਕ 'ਚ ਮਹਿਲਾ ਪੱਤਰਕਾਰ ਦੀ ਹੱਤਿਆ