ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਚੀਨੀ ਪਹਿਲਾ ਦਾ ਅਮਰੀਕਾ ਵੱਲੋਂ ਸਮਰਥਨ
ਭਾਸ਼ਾ
ਚੀਨ ਸਰਕਾਰ ਅਤੇ ਤਿੱਬਤੀ ਧਰਮ ਗੁਰੂ ਦਲਾਈਲਾਮਾਂ ਦੇ ਪ੍ਰਤੀਨਿੱਧ ਵਿਚਕਾਰ ਸ਼ੁਰੂ ਹੋ ਰਹੀ ਗੱਲਬਾਤ ਉੱਤੇ ਆਜ ਆਪਣੀ ਟਿੱਪਣੀ ਕਰਦਿਆਂ ਅਮਰੀਕਾ ਨੇ ਕਿਹਾ ਕਿ ਉਹ ਇਸ ਗੱਲਬਾਤ ਦਾ ਸਮਰਥਨ ਕਰਦਾ ਹੈ।

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਮਰੀਕੀ ਵਿਦੇਸ਼ ਵ ਇਭਾਗ ਦੇ ਡਿਪਟੀ ਬੁਲਾਰੇ ਟੋਮ ਕਸੇ ਨੇ ਕਿਹਾ ਕਿ ਅਸੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਸੀ ਕਿ ਚੀਨ ਅਤੇ ਦਲਾਈਲਾਮਾਂ ਦੇ ਪ੍ਰਤੀਨਿੱਧਾਂ ਦਰਮਿਆਨ ਤਿੱਬਤ ਮਾਮਲੇ ਨੂੰ ਸੁਲਝਾਉਣ ਲਈ ਗੱਲਬਾਤ ਹੋਵੇ ਤੇ ਰਾਸ਼ਟਰਪਤੀ ਨੇ ਵੀ ਇੱਛਾ ਜਾਹਿਰ ਕੀਤੀ ਸੀ ਕਿ ਇਹ ਗੱਲਬਾਤ ਮੁੜ ਸ਼ੁਰੂ ਹੋਵੇ।

ਉਨ੍ਹਾਂ ਕਿਹਾ ਤਿੱਬਤ ਦੇ ਮਾਮਲੇ ਨੂੰ ਸੁਲਝਾਉਣ ਲਈ ਗੱਲਬਾਤ ਹੀ ਸਹੀ ਤਰੀਕਾ ਹੈ ਅਤੇਰ ਅਸੀ ਚਾਹੁੰਦੇ ਹਾਂ ਕਿ ਇਹ ਚਲਦੀ ਰਹੇ ਅਤੇ ਨਤੀਜਾਕੁੰਨ ਹੋਵੇ।

ਉਨ੍ਹਾਂ ਕਿਹਾ ਕਿ ਅੱਜ ਤਿੱਬਤ ਵਿਚ ਹਾਲਤ ਅਜਿਹੇ ਬਣੇ ਹੋਏ ਹਨ ਕਕਿ ਲੋਕਾਂ ਨਾ ਤਾਂ ਅਜਾਦੀ ਨਾਲ ਘੁਮ ਸਕਦੇ ਹਨ ਅਤੇ ਨਾ ਹੀਂ ਆਪਣੇ ਧਾਰਮਿਕ ਗਤੀਵਿਧੀਆਂ ਅਤੇ ਆਪਣੇ ਸੱਭਿਆਚਾਰਕ ਤਿਉਹਾਰ ਨਹੀਂ ਪਾ ਰਹੇ।
ਹੋਰ ਵੀ
ਮਹਿੰਗਾਈ ਲਈ ਭਾਰਤ ਜਿੰਮੇਵਾਰ :ਬੁਸ਼
ਸਰਬਜੀਤ ਦੀ ਫਾਂਸੀ ਅਣਮਿੱਥੇ ਸਮੇਂ ਲਈ ਟਲੀ
ਐਲੀਜ਼ਾਬੇਥ ਵੱਲੋਂ ਹਿਲੇਰੀ ਦਾ ਫਿਰ ਸਮਰਥਨ
ਉਸਨੇ ਮਾਂ ਦੀ ਲਾਸ਼ ਨੂੰ ਫ੍ਰੀਜ਼ਰ ਵਿੱਚ ਰੱਖ ਦਿੱਤਾ
ਸੱਤਾਧਾਰੀ ਲੇਬਰ ਪਾਰਟੀ ਨੂੰ ਹਾਰ
ਲਾਮਾ ਨੂੰ ਮਿੱਤਰ ਬਨਾਉਣ ਦੀ ਅਪੀਲ