ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਰਬਜੀਤ ਦੀ ਫਾਂਸੀ ਅਣਮਿੱਥੇ ਸਮੇਂ ਲਈ ਟਲੀ
ਵਾਰਤਾ
ਪਾਕਿਸਤਾਨ ਸਰਕਾਰ ਨੇ ਅਗਲੇ ਹੁਕਮਾਂ ਤੱਕ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਫਾਂਸੀ ਟਾਲ ਦਿੱਤੀ ਹੈ।

ਵਰਨਣਯੋਗ ਹੈ ਕਿ ਸਰਬਜੀਤ ਨੂੰ ਪਹਿਲਾਂ ਇੱਕ ਅਪ੍ਰੈਲ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਭਾਰਤ ਸਰਕਾਰ ਦੁਆਰਾ ਪਾਕਿਸਤਾਨ ਤੋਂ ਉਸਦੀ ਮਾਫੀ ਦੀ ਅਪੀਲ ਕਰਨ ਤੋਂ ਬਾਅਦ ਉਸਦੀ ਫਾਂਸੀ ਤੀਹ ਅਪ੍ਰੈਲ ਤੱਕ ਟਾਲ ਦਿੱਤੀ ਗਈ ਸੀ।

ਲਾਹੌਰ ਲਖਪਤ ਜੇਲ੍ਹ ਦੇ ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਸਰਬਜੀਤ ਦੀ ਫਾਂਸੀ ਰੋਕਣ ਦਾ ਆਦੇਸ਼ ਉਹਨਾਂ ਨੂੰ ਮਿਲ ਚੁੱਕਿਆ ਹੈ।

ਵਰਨਣਯੋਗ ਹੈ ਕਿ ਸਰਬਜੀਤ ਨੂੰ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਹੋਏ ਲੜੀਵਾਰ ਧਮਾਕਿਆਂ ਦੇ ਆਰੋਪ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਹਨਾਂ ਧਮਾਕਿਆਂ ਵਿੱਚ 14 ਲੋਕ ਮਾਰੇ ਗਏ ਸਨ।
ਹੋਰ ਵੀ
ਐਲੀਜ਼ਾਬੇਥ ਵੱਲੋਂ ਹਿਲੇਰੀ ਦਾ ਫਿਰ ਸਮਰਥਨ
ਉਸਨੇ ਮਾਂ ਦੀ ਲਾਸ਼ ਨੂੰ ਫ੍ਰੀਜ਼ਰ ਵਿੱਚ ਰੱਖ ਦਿੱਤਾ
ਸੱਤਾਧਾਰੀ ਲੇਬਰ ਪਾਰਟੀ ਨੂੰ ਹਾਰ
ਲਾਮਾ ਨੂੰ ਮਿੱਤਰ ਬਨਾਉਣ ਦੀ ਅਪੀਲ
ਈਰਾਨ ਲਈ ਨਵਾਂ ਪੈਕੇਜ
ਬਰਖਾਸਤ ਜੱਜ਼ 12 ਨੂੰ ਬਹਾਲ ਕੀਤੇ ਜਾਣਗੇ: ਸ਼ਰੀਫ਼