ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਉਸਨੇ ਮਾਂ ਦੀ ਲਾਸ਼ ਨੂੰ ਫ੍ਰੀਜ਼ਰ ਵਿੱਚ ਰੱਖ ਦਿੱਤਾ
ਭਾਸ਼ਾ
ਕੈਨੇਡਾ ਦੇ ਮਾਂਟ੍ਰਿਅਲ ਵਿੱਚ ਆਪਣੀ ਮਾਂ ਦੀ ਲਾਸ਼ ਕਈ ਹਫਤਿਆਂ ਤੱਕ ਫ੍ਰੀਜ਼ਰ ਵਿੱਚ ਰੱਖਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਸਾਰਜੈਂਟ ਇਸਾਬੇਲ ਨੇ ਦੱਸਿਆ ਕਿ ਇੱਕ ਸਥਾਨਕ ਕਲੀਨਿਕ ਨੇ ਦੱਸਿਆ ਕਿ ਉਸਨੇ ਕਈ ਦਿਨਾਂ ਤੋਂ ਮਹਿਲਾ ਦੀ ਅਵਾਜ਼ ਨਹੀਂ ਸੁਣੀ ਹੈ।

ਇਸ ਸੂਚਨਾ ਤੇ 50 ਸਾਲਾ ਡੇਨੀਅਲ ਮਾਰਟਿਨ ਦੇ ਘਰ ਵਿੱਚੋਂ 73 ਸਾਲਾ ਉਸਦੀ ਮਾਂ ਦੀ ਲਾਸ਼ ਫ੍ਰੀਜ਼ਰ ਵਿੱਚੋਂ ਬਰਾਮਦ ਕੀਤੀ ਗਈ। ਮਾਰਟਿਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸਾਬੇਲ ਨੇ ਦੱਸਿਆ ਕਿ ਲਾਸ਼ ਇਨ੍ਹੀਂ ਜੰਮ ਚੁੱਕੀ ਹੈ ਕਿ ਕੱਲ ਉਸਦੀ ਜਾਂਚ ਨਹੀਂ ਹੋ ਸਕੀ। ਲਾਸ਼ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਮੌਤ ਕੁਦਰਤੀ ਹੋਈ ਸੀ ਜਾਂ ਉਸਦੀ ਹੱਤਿਆ ਕੀਤੀ ਗਈ। ਮਾਰਟਿਨ ਨੇ ਕਿਉਂ ਲਾਸ਼ ਨੂੰ ਫ੍ਰੀਜ਼ਰ ਵਿੱਚ ਰੱਖਿਆ ਅਜੇ ਤੱਕ ਇਸਦਾ ਪਤਾ ਨਹੀਂ ਲੱਗ ਸਕਿਆ ਹੈ।
ਹੋਰ ਵੀ
ਸੱਤਾਧਾਰੀ ਲੇਬਰ ਪਾਰਟੀ ਨੂੰ ਹਾਰ
ਲਾਮਾ ਨੂੰ ਮਿੱਤਰ ਬਨਾਉਣ ਦੀ ਅਪੀਲ
ਈਰਾਨ ਲਈ ਨਵਾਂ ਪੈਕੇਜ
ਬਰਖਾਸਤ ਜੱਜ਼ 12 ਨੂੰ ਬਹਾਲ ਕੀਤੇ ਜਾਣਗੇ: ਸ਼ਰੀਫ਼
ਵਿਆਹ ਦੀ ਤਿਆਰੀ 'ਚ ਜੋਲੀ
ਮੁਸ਼ਰੱਫ਼ ਰੋਕ ਸਕਦੇ ਹਨ ਜੱਜ਼ਾਂ ਦੀ ਮੁੜ ਬਹਾਲੀ