ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਈਰਾਨ ਲਈ ਨਵਾਂ ਪੈਕੇਜ
ਵਾਰਤਾ
ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰਾਂ ਅਤੇ ਜਰਮਨੀ ਨੇ ਈਰਾਨ ਨੂੰ ਪ੍ਰਮਾਣੂ ਪ੍ਰੋਗਰਾਮ ਛੱਡਣ ਜਾਂ ਬਦਲੇ ਜਾਣ ਵਾਲਾ ਨਵਾਂ ਪੈਕੇਜ ਤਿਆਰ ਕੀਤਾ ਹੈ।

ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਮਿਲਿਬੈਂਡ ਨੇ ਅੱਜ ਇੱਥੇ ਦੱਸਿਆ ਕਿ ਸੁਰੱਖਿਆ ਪਰਿਸ਼ਦ ਦੇ ਸਥਾਈ ਦੇਸ਼ ਅਤੇ ਜਰਮਨੀ ਨੇ ਮਿਲਕੇ ਈਰਾਨ ਦੇ ਲਈ ਇੱਕ ਨਵਾਂ ਪੈਕੇਜ ਤਿਆਰ ਕੀਤਾ ਹੈ ਅਤੇ ਸੰਭਵ ਹੈ ਇਹ ਈਰਾਨ ਲਈ ਬਿਹਤਰ ਹੋਵੇਗਾ।

ਇਸ ਤੋਂ ਪਹਿਲਾਂ ਜੂਨ 2006 ਵਿੱਚ ਈਰਾਨ ਦੇ ਲਈ ਇੱਕ ਪੈਕੇਜ ਤਿਆਰ ਕੀਤਾ ਗਿਆ ਹੈ। ਇਸ ਪੈਕੇਜ ਦੇ ਤਹਿਤ ਈਰਾਨ ਨੂੰ ਆਪਣਾ ਪ੍ਰਮਾਣੂ ਪ੍ਰੋਗਰਾਮ ਛੱਡਣਾ ਸੀ ਬਦਲੇ ਵਿੱਚ ਈਰਾਨ ਨੂੰ ਊਰਜਾ ਜਰੂਰਤਾਂ ਦੇ ਲਈ ਕਈ ਵਿਦੇਸ਼ੀ ਮਦਦ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ। ਈਰਾਨ ਨੇ ਇਸ ਪੈਕੇਜ ਨੂੰ ਪੂਰੀ ਤਰਾਂ ਖਾਰਜ ਕਰ ਦਿੱਤਾ ਸੀ।
ਹੋਰ ਵੀ
ਬਰਖਾਸਤ ਜੱਜ਼ 12 ਨੂੰ ਬਹਾਲ ਕੀਤੇ ਜਾਣਗੇ: ਸ਼ਰੀਫ਼
ਵਿਆਹ ਦੀ ਤਿਆਰੀ 'ਚ ਜੋਲੀ
ਮੁਸ਼ਰੱਫ਼ ਰੋਕ ਸਕਦੇ ਹਨ ਜੱਜ਼ਾਂ ਦੀ ਮੁੜ ਬਹਾਲੀ
ਅਲਾਸਕਾ ਨੇੜੇ ਭੁਚਾਲ ਦੇ ਝਟਕੇ
ਸੋਨੀਆ-ਟਾਟਾ 100 ਪ੍ਰਭਾਵਸ਼ਾਲੀ ਸ਼ਖਸੀਅਤਾਂ 'ਚ
ਅਮਰੀਕੀ ਸੂਚੀ ਵਿੱਚ 42 ਅੱਤਵਾਦੀ ਸੰਗਠਨ