ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭਾਰਤੀ ਵਿਦਿਆਰਥੀ ਦੇ ਚਾਕੂ ਮਾਰਿਆ,ਹਾਲਤ ਨਾਜ਼ੁਕ
ਭਾਸ਼ਾ
ਮੈਲਬਰਨ 'ਚ ਟੈਕਸੀ ਚਾਲਕ ਦੇ ਰੂਪ 'ਚ ਕੰਮ ਕਰਨ ਵਾਲੇ 23 ਸਾਲਾ ਇੱਕ ਭਾਰਤੀ ਵਿਦਿਆਰਥੀ ਨੂੰ ਅੱਜ ਕਿਸੇ ਨੇ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ.ਨੌਜਵਾਨ ਲਹੂਲਹਾਨ ਹਾਲਤ 'ਚ ਸੜਕ ਕਿਨਾਰੇ ਪਿਆ ਮਿਲਿਆ.

ਭਾਰਤੀ ਵਿਦਿਆਰਥੀ ਦੋ ਘੰਟੇ ਤੱਕ ਜ਼ਖਮੀ ਹਾਲਤ 'ਚ ਸੜਕ ਕਿਨਾਰੇ 'ਤੇ ਪਿਆ ਰਿਹਾ.ਸਵੇਰੇ ਛੇ ਵੱਜੇ ਦੇ ਕਰੀਬ ਉਸ ਨੂੰ ਨਾਜ਼ੁਕ ਹਾਲਤ 'ਚ ਹਸਪਤਾਲ ਲਿਜਾਇਆ ਗਿਆ.

ਭਾਰਤੀ ਵਿਦਿਆਰਥੀ ਦਾ ਨਾਮ ਜ਼ਾਹਿਰ ਨਹੀ ਕੀਤਾ ਗਿਆ ਹੈ.ਉਸ ਸਰੀਰ ਉੱਪਰੀ ਹਿੱਸੇ 'ਚ ਚਾਕੂ ਲੱਗਣ ਜ਼ਖਮ ਹਨ.ਵਿਦਿਆਰਥੀ ਨੇ ਕੁੱਝ ਦਿਨ ਪਹਿਲਾਂ ਹੀ ਰਾਤ ਦੀ ਪਾਲੀ 'ਚ ਟੈਕਸੀ ਚਲਾਉਣਾ ਸ਼ੁਰੂ ਕੀਤਾ ਸੀ.

ਵਿਕਟੋਰੀਆ ਪੁਲਿਸ ਨੇ ਸੀਸੀਟੀਵੀ ਦੀ ਫੁਟੇਜ਼ ਦੇ ਅਧਾਰ 'ਤੇ ਕੁੱਝ ਤਸਵੀਰਾਂ ਜ਼ਾਰੀ ਕੀਤੀਆਂ ਹਨ,ਜਿਨ੍ਹਾਂ ਤੋਂ ਹਮਲਾਵਰਾਂ ਦੀ ਪਹਿਚਾਣ ਕਰਨ 'ਚ ਮਦਦ ਮਿਲ ਸਕਦੀ ਹੈ.
ਹੋਰ ਵੀ
ਲਾਹਾਸਾ ਦੰਗੇ ਮਾਮਲੇ ਵਿਚ 17 ਨੂੰ ਕੈਦ
ਅੱਤਵਾਦੀਆਂ ਨੂੰ ਈਰਾਨ ਦੀ ਮਦਦ
ਸਹੀ ਸਾਬਿਤ ਹੋਈ ਕਾਸਤ੍ਰੋ ਦੀ ਭਵਿੱਖਵਾਣੀ
ਪ੍ਰਮਾਣੂ ਸਮਝੌਤਾ ਉਮੀਦ ਤੇ ਕਾਇਮ:ਵਾਈਟ ਹਾਉਸ
24 ਸਾਲ ਤੱਕ ਧੀ ਦੀ ਪੱਤ ਲੁੱਟਦਾ ਰਿਹਾ
ਦਬਾਅ ਵਿੱਚ ਰਾਜਨੀਤੀ ਨਹੀਂ ਛੱਡਾਂਗੀ - ਹਸੀਨਾ