ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪ੍ਰਮਾਣੂ ਸਮਝੌਤਾ ਉਮੀਦ ਤੇ ਕਾਇਮ:ਵਾਈਟ ਹਾਉਸ
ਵਾਰਤਾ
ਅਮਰੀਕਾ ਨੇ ਕਿਹਾ ਹੈ ਕਿ ਭਾਰਤ ਦੇ ਨਾਲ ਪ੍ਰਸਤਾਵਿਤ ਪ੍ਰਮਾਣੂ ਸਮਝੌਤਾ ਅਜੇ ਮਰਿਆ ਨਹੀਂ ਹੈ ਬਲਕਿ ਇਸਨੂੰ ਲਾਗੂ ਕੀਤੇ ਜਾਣ ਬਾਰੇ ਅਜੇ ਵੀ ਉਮੀਦ ਕਾਇਮ ਹੈ।

ਵਾਈਟ ਹਾਉਸ ਦੀ ਪ੍ਰੈਸ ਸਕੱਤਰ ਡਾਨਾ ਪੇਰਿਨੋ ਨੇ ਅੱਜ ਇੱਥੇ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਅਮਰੀਕਾ ਇਸ ਸਮਝੌਤੇ ਦੇ ਮਹੱਤਵ ਨੂੰ ਦੇਖਦੇ ਹੋਏ ਕਦੇ ਵੀ ਖਤਮ ਹੋਇਆ ਘੋਸ਼ਿਤ ਨਹੀਂ ਕਰੇਗੀ। ਇਸ ਸਮਝੌਤੇ ਨੂੰ ਲਾਗੂ ਕੀਤੇ ਜਾਣ ਦੀ ਪ੍ਰਕਿਰਿਆ ਵਿੱਚ ਲੱਗਣ ਵਾਲੇ ਸਮੇਂ ਅਤੇ ਕਾਂਗਰਸ ਦੇ ਬਾਕੀ ਕਾਰਜਕਾਲ ਦੇ ਮੱਦੇਨਜ਼ਰ ਇਸਦੇ ਖਤਮ ਹੋਣ ਦੀਆਂ ਸ਼ੰਕਾਵਾਂ ਨੂੰ ਖਾਰਜ ਕਰਦੇ ਹੋਏ ਸ਼੍ਰੀਮਤੀ ਪੇਰਿਨੋ ਨੇ ਕਿਹਾ ਕਿ ਮੌਯੂਦਾ ਸਥਿਤੀ ਵਿੱਚ ਇਸ ਤਰਾਂ ਦੀਆਂ ਸ਼ੰਕਾਵਾਂ ਨਿਰਆਧਾਰ ਹਨ।

ਉਹਨਾਂ ਨੇ ਕਿਹਾ ਭਾਰਤ ਦੇ ਨਾਲ ਅਸੈਨਿਕ ਪ੍ਰਮਾਣੂ ਸਮਝੌਤਾ ਦੋਵੇਂ ਦੇਸ਼ਾਂ ਦੇ ਲਈ ਬਹੁਤ ਉਪਯੋਗੀ ਹੈ ਇਸ ਲਈ ਅਸੀਂ ਇਸ ਨੂੰ ਲਾਗੂ ਕਰਨ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕਰ ਸਕਦੇ।
ਹੋਰ ਵੀ
24 ਸਾਲ ਤੱਕ ਧੀ ਦੀ ਪੱਤ ਲੁੱਟਦਾ ਰਿਹਾ
ਦਬਾਅ ਵਿੱਚ ਰਾਜਨੀਤੀ ਨਹੀਂ ਛੱਡਾਂਗੀ - ਹਸੀਨਾ
ਭੁੱਟੋ ਨੂੰ ਮਰਨ ਬਾਅਦ ਸ਼ਾਂਤੀ ਪੁਰਸਕਾਰ
ਪਾਮੇਲਾ ਦੀ ਸਿਹਤ 'ਚ ਸੁਧਾਰ
ਹੈਰੀ ਪਾਟਰ ਦੀ ਵੱਧਦੀ ਲੋਕਪ੍ਰਿਅਤਾ
ਸਰਬਜੀਤ ਨੂੰ ਫ਼ਾਂਸੀ ਉੱਤੇ ਨਾ ਟੰਗਿਆ ਜਾਵੇ: ਨਵਾਜ਼