ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮੈਕਸੀਕੋ 'ਚ ਭੁਚਾਲ ਦਾ ਜੋਰਦਾਰ ਝਟਕਾ
ਵਾਰਤਾ
ਦੱਖਣੀ ਮੈਕਸੀਕੋ ਵਿੱਚ ਅੱਜ ਭੁਚਾਲ ਦਾ ਜੋਰਦਾਰ ਝਟਕਾ ਮਹਿਸੂਸ ਕੀਤਾ ਗਿਆ।

ਰਿਕਟਰ ਪੈਮਾਨੇ ਤੇ ਭੁਚਾਲ ਦੀ ਤੀਬਰਤਾ 5.8 ਮਾਪੀ ਗਈ। ਇਸ ਨਾਲ ਕਿਸੇ ਪ੍ਰਕਾਰ ਦੇ ਜਾਨਮਾਲ ਦੀ ਕੋਈ ਖ਼ਬਰ ਨਹੀਂ ਹੈ। ਭੁਚਾਲ ਦੇ ਕਾਰਨ ਪ੍ਰਸ਼ਾਂਤ ਮਹਾਂਸਾਗਰ ਦੇ ਇਸ ਰਮਣੀਆ ਰਿਸੋਰਟ ਵਿੱਚ ਰੁਕੇ ਸੈਲਾਨੀਆਂ ਅਤੇ ਲੋਕਾਂ ਵਿੱਚ ਭਗਦੜ ਮੱਚ ਗਈ।

ਅਮਰੀਕੀ ਭੂਗਰਭ ਵਿਭਾਗ ਸਰਵੇ ਨੇ ਦੱਸਿਆ ਕਿ ਭਾਰਤੀ ਸਮੇਂ ਅਨੁਸਾਰ ਅੱਜ ਲੱਗਭਗ ਸਾਢੇ ਪੰਜ ਆਏ ਇਸ ਭੁਚਾਲ ਦੇ ਝਟਕੇ ਜ਼ਮੀਨ ਦੇ 88 ਕਿਮੀ. ਅੰਦਰ ਮਹਿਸੂਸ ਕੀਤੇ ਗਏ।
ਹੋਰ ਵੀ
ਇਰਾਕ 'ਚ 22 ਵਿਦਰੋਹੀਆਂ ਨੂੰ ਮਾਰਿਆ
ਚੀਨ 'ਚ ਗੱਡੀਆਂ ਦੀ ਟੱਕਰ:80 ਜ਼ਖਮੀ
ਸਰਬਜੀਤ ਮਾਮਲਾ: ਮੁਖ ਗਵਾਹ ਵੱਲੋਂ ਅਹਿਮ ਖੁਲਾਸਾ
ਗਿਆਨੇਦਰ ਨੂੰ ਇਕ ਹੋਰ ਝਟਕਾ
ਲਿੱਟਿਆਂ ਵੱਲੋਂ ਹਵਾਈ ਹਮਲੇ
ਬੇਰੁਜ਼ਗਾਰ ਸਾਫ਼ਟਵੇਅਰ ਇੰਜਨੀਅਰ ਨੇ ਕੀਤੀ ਆਤਮਹੱਤਿਆ