ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਇਰਾਕ 'ਚ 22 ਵਿਦਰੋਹੀਆਂ ਨੂੰ ਮਾਰਿਆ
ਵਾਰਤਾ
ਇਰਾਕ 'ਚ ਅਮਰੀਕੀ ਸੈਨਾ ਨੇ ਉੱਤਰੀ ਬਗਦਾਦ ਵਿੱਚ ਸੈਨਾ ਦੀ ਇੱਕ ਚੌਂਕੀ ਤੇ ਹਮਲਾ ਕਰਨ ਵਾਲੇ 22 ਵਿਦਰੋਹੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ।

ਅਮਰੀਕੀ ਸੈਨਾ ਵੱਲੋਂ ਸੋਮਵਾਰ ਨੂੰ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ। ਇਸਦੇ ਅਨੁਸਾਰ ਵਿਦਰੋਹੀਆਂ ਦੁਆਰਾ ਐਤਵਾਰ ਨੂੰ ਕੀਤੇ ਗਏ ਇਸ ਹਮਲੇ ਨੂੰ ਨਾਕਾਮ ਕਰਨ ਦੇ ਲਈ ਕੀਤੀ ਗਈ ਸੈਨਿਕ ਕਾਰਵਾਈ ਵਿੱਚ 22 ਵਿਦਰੋਹੀ ਮਾਰੇ ਗਏ।

ਬਿਆਨ ਦੇ ਅਨੁਸਾਰ ਛੋਟੇ ਹਥਿਆਰਾਂ ਨਾਲ ਲੈਸ ਵਿਦਰੋਹੀਆਂ ਨੇ ਸੈਨਾ ਦੀ ਚੌਂਕੀ ਤੇ ਹਮਲਾ ਕੀਤਾ ਜਿਸਨੂੰ ਸੁਰੱਖਿਆ ਬਲਾਂ ਨੇ ਆਸਾਨੀ ਨਾਲ ਨਾਕਾਮ ਕਰ ਦਿੱਤਾ। ਇਸ ਕਾਰਵਾਈ ਵਿੱਚ ਕੋਈ ਵੀ ਸੈਨਿਕ ਜ਼ਖਮੀ ਨਹੀਂ ਹੋਇਆ।
ਹੋਰ ਵੀ
ਚੀਨ 'ਚ ਗੱਡੀਆਂ ਦੀ ਟੱਕਰ:80 ਜ਼ਖਮੀ
ਸਰਬਜੀਤ ਮਾਮਲਾ: ਮੁਖ ਗਵਾਹ ਵੱਲੋਂ ਅਹਿਮ ਖੁਲਾਸਾ
ਗਿਆਨੇਦਰ ਨੂੰ ਇਕ ਹੋਰ ਝਟਕਾ
ਲਿੱਟਿਆਂ ਵੱਲੋਂ ਹਵਾਈ ਹਮਲੇ
ਬੇਰੁਜ਼ਗਾਰ ਸਾਫ਼ਟਵੇਅਰ ਇੰਜਨੀਅਰ ਨੇ ਕੀਤੀ ਆਤਮਹੱਤਿਆ
ਸਰਬਜੀਤ ਨੂੰ ਰਾਹਤ ਦਿੱਤੀ ਜਾਵੇ: ਪੀੜਤ