ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗਿਆਨੇਦਰ ਨੂੰ ਇਕ ਹੋਰ ਝਟਕਾ
ਭਾਸ਼ਾ
ਨੇਪਾਲ ਸੁਪਰੀਮ ਕੋਰਟ ਨੇ ਅੱਜ ਇਕ ਇਤਿਹਾਸਕ ਫ਼ੈਸਲਾ ਲੈਦਿਆਂ ਦੇਸ਼ ਦੇ ਰਾਜੇ ਦੀਆਂ ਸਾਰੀ ਸ਼ਕਤੀਆਂ ਕਰਨ ਸਬੰਧੀ ਅਪੀਲ ਉੱਤੇ ਸੁਣਵਾਈ ਕਰਦਿਆਂ ਇਸ ਉੱਤੇ ਮੋਹਰ ਲਗਾ ਦਿੱਤੀ ਜਿਸ ਨੂੰ ਰਾਜਸ਼ਾਹੀ ਖਤਮ ਕਰਨ ਦੀ ਕਾਰਵਾਈ ਵਿਚ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

ਤਿੰਨ ਮੈਂਬਰਾਂ ਉੱਤੇ ਅਧਾਰਿਤ ਇਸ ਬੈਂਚ ਵਿਚ ਜਸਟਿਸ ਆਨੂੰਪ ਰਾਜ ਸ਼ਰਮਾ,ਰਾਮ ਪ੍ਰਸ਼ਾਦ ਸ਼੍ਰੇਸ਼ਠਾ ਅਤੇ ਗੌਰੀ ਧਾਕਲ ਸ਼ਾਮਲ ਸਨ ਜਿਨ੍ਹਾਂ ਨੇ ਦੋ ਸਾਲ ਪਹਿਲਾਂ ਨੇਪਾਲ ਦੀ ਪਾਰਲੀਮੈਂਟ ਵੱਲੋਂ ਪਾਸ ਕੀਤੇ ਗਏ ਮਤੇ ਵਿਰੁਧ ਦਾਇਰ ਇਸ ਅਪੀਲ ਉੱਤੇ ਫ਼ੈਸਲਾ ਸੁਣਾਉਦਿਆਂ ਰਾਜੇ ਦੀਆਂ ਸਾਰੀ ਸ਼ਕਤੀਆਂ ਖਤਮ ਕਰਨ ਦੀ ਸਿਫ਼ਾਰਸ਼ ਉੱਤੇ ਮੋਹਰ ਲਗਾ ਦਿੱਤੀ ਅਤੇ ਨੇਪਾਲ ਦੀ ਫ਼ੋਜ ਨੂੰ ਸੰਵਿਧਾਨ ਦੇ ਅਧੀਨ ਲਿਆਉਣ ਦਾ ਹੁਕਮ ਦਿੱਤਾ।
ਹੋਰ ਵੀ
ਲਿੱਟਿਆਂ ਵੱਲੋਂ ਹਵਾਈ ਹਮਲੇ
ਬੇਰੁਜ਼ਗਾਰ ਸਾਫ਼ਟਵੇਅਰ ਇੰਜਨੀਅਰ ਨੇ ਕੀਤੀ ਆਤਮਹੱਤਿਆ
ਸਰਬਜੀਤ ਨੂੰ ਰਾਹਤ ਦਿੱਤੀ ਜਾਵੇ: ਪੀੜਤ
ਦਲਾਈਲਾਮਾ ਸ਼ਬਦਾਂ ਨਾਲ ਖੇਡ ਰਹੇ ਹਨ:ਚੀਨ
ਕਰਜ਼ਈ ਉੱਤੇ ਮੁੜ ਕਾਤਲਾਨਾ ਹਮਲਾ
ਮਾਊਵਾਦੀ ਹਥਿਆਰ ਤਿਆਗਣ: ਸ਼੍ਰੇਸ਼ਠਾ