ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਲਿੱਟਿਆਂ ਵੱਲੋਂ ਹਵਾਈ ਹਮਲੇ
ਭਾਸ਼ਾ
ਲਿਬਰੇਸ਼ਨ ਤਾਮਿਲ ਟਾਈਗਰ ਇਲਮ ਦੇ ਹਵਾਈ ਵਿੰਗ ਦੇ ਦੋ ਹਲਕੇ ਹਵਾਈ ਜਹਾਜਾਂ ਨੇ ਅੱਜ ਸ਼੍ਰੀਲੰਕਾ ਫ਼ੋਜ ਦੇ ਅਹਿਮ ਟਿਕਾਣੇ ਉੱਤੇ ਬੰਬਾਰੀ ਕੀਤੀ ਜਿਸ ਵਿਚ ਸ਼੍ਰੀਲੰਕਨ ਫ਼ੋਜ ਦਾ ਕਿਸੇ ਵੀ ਤਰ੍ਹਾਂ ਨੁਕਸਾਨ ਨਹੀਂ ਹੋਇਆ।

ਤਾਮਿਲ ਬਾਗੀਆਂ ਵਿਰੁਧ ਚੱਲ ਰਹੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀਲੰਕਨ ਫ਼ੋਜ ਦੇ ਇਕ ਬੁਲਾਰੇ ਨੇ ਦੱਸਿਆ ਕਿ ਵਾਨੀ ਖੇਤਰ ਵਿਚ ਚੱਲ ਰਹੇ ਸੰਘਰਸ਼ ਦੋਰਾਨ 28 ਗੁਰੀਲੇ ਅਤੇ 8 ਫ਼ੋਜੀ ਮਾਰੇ ਗਏ ਹਨ।

ਬੁਲਾਰੇ ਨੇ ਦੱਸਿਆ ਕਿ ਇਹ ਬੀਤੇ ਛੇ ਮਹੀਨਿਆਂ ਦੋਰਾਨ ਲਿੱਟੇ ਵੱਲੋਂ ਕੀਤਾ ਗਿਆ ਪਹਿਲਾ ਹਵਾਈ ਹਮਲਾ ਹੈ।
ਹੋਰ ਵੀ
ਬੇਰੁਜ਼ਗਾਰ ਸਾਫ਼ਟਵੇਅਰ ਇੰਜਨੀਅਰ ਨੇ ਕੀਤੀ ਆਤਮਹੱਤਿਆ
ਸਰਬਜੀਤ ਨੂੰ ਰਾਹਤ ਦਿੱਤੀ ਜਾਵੇ: ਪੀੜਤ
ਦਲਾਈਲਾਮਾ ਸ਼ਬਦਾਂ ਨਾਲ ਖੇਡ ਰਹੇ ਹਨ:ਚੀਨ
ਕਰਜ਼ਈ ਉੱਤੇ ਮੁੜ ਕਾਤਲਾਨਾ ਹਮਲਾ
ਮਾਊਵਾਦੀ ਹਥਿਆਰ ਤਿਆਗਣ: ਸ਼੍ਰੇਸ਼ਠਾ
ਯੂਏਈ 'ਚ 31 ਲੱਖ ਵਿਦੇਸ਼ੀ ਮਜ਼ਦੂਰ:ਰਿਪੋਰਟ