ਇੱਕ ਭਾਰਤੀ ਬੇਰੋਜ਼ਗਾਰ ਸਾਫ਼ਟਵੇਅਰ ਇੰਜਨੀਅਰ ਨੇ ਨਿਊਜ਼ਜਰਸੀ 'ਚ ਇੱਕ ਪੁਲ ਨਾਲ ਕੁੱਦ ਕੇ ਜਾਨ ਦੇ ਦਿੱਤੀ.ਪੁਲਿਸ ਅਨੁਸਾਰ ਹਾਲ ਹੀ 'ਚ ਉਸ ਦੀ ਨੌਕਰੀ ਛੁੱਟ ਗਈ ਸੀ ਅਤੇ ਉਹ ਮਾਨਸਿਕ ਰੂਪ ਨਾਲ ਪ੍ਰੇਸ਼ਾਨ ਸੀ.
ਚੇਨਈ ਦੇ ਗਣੇਸ਼ ਸੰਤਾਨਕ੍ਰਿਸ਼ਣਨ ਨੇ ਪੁਲ ਤੋਂ ਕੁੱਦ ਕੇ ਜਾਨ ਦੇ ਦਿੱਤੀ.ਉਸ ਨੂੰ ਕੁੱਝ ਸਮੇਂ ਪਹਿਲਾਂ ਡਾਕਟਰ ਇਕਾਈ ਤੋਂ ਛੁੱਟੀ ਮਿਲੀ ਸੀ.
|