ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਾਊਵਾਦੀ ਹਥਿਆਰ ਤਿਆਗਣ: ਸ਼੍ਰੇਸ਼ਠਾ
ਭਾਸ਼ਾ
ਨੇਪਾਲ ਵਿਚ ਹਾਲੀ ਅਸੈਬਲੀ ਚੋਣਾਂ ਵਿਚ ਦੇਸ਼ ਦੀ ਸਭ ਦੀ ਵੱਡੀ ਜੇਤੂ ਪਾਰਟੀ ਵੱਜੋਂ ਉਭਰੇ ਮਾਊਵਾਦੀ ਨੂੰ ਨੇਪਾਲੀ ਕਾਂਗਰਸ ਪਾਰਟੀ ਦੇ ਇਕ ਆਗੂ ਨੇ ਸਲਾਹ ਦਿੱਤੀ ਹੈ ਕਿ ਉਹ ਸੱਤਾ ਸੰਭਾਲਣ ਤੋਂ ਪਹਿਲਾਂ ਆਪਣੇ ਹਥਿਆਰ ਜਾਂ ਤਾਂ ਨਸ਼ਟ ਕਾ ਦੇਣ ਤੇ ਜਾ ਫ਼ਿਰ ਸਰਕਾਰ ਕੋਲ ਜਮ੍ਹਾਂ ਕਰਵਾ ਦੇਣ।

ਨੇਪਾਲੀ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਗੋਪਾਲ ਸ਼੍ਰੇਸ਼ਠਾ ਨੇ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਊਵਾਦੀਆਂ ਦੇ ਆਗੂ ਪ੍ਰਚੰਡ ਦੀ ਅਗਵਾਈ ਵਿਚ ਨਵੀਂ ਸਰਕਾਰ ਦੇ ਸਥਾਪਨਾ ਤੋਂ ਪਹਿਲਾਂ ਮਾਊਵਾਦੀਆਂ ਨੂੰ ਆਪਣੇ ਹਥਿਆਰ ਜਾ ਤਾਂ ਨਸ਼ਟ ਕਰ ਦੇਣੇ ਚਾਹੀਂਦੇ ਹਨ ਜਾਂ ਫ਼ਿਰ ਸਰਕਾਰ ਕੋਲ ਜਮ੍ਹਾਂ ਕਰਵਾ ਦੇਣੇ ਚਾਹੀਂਦੇ ਹਨ।

ਉਨ੍ਹਾਂ ਕਿਹਾ ਕਿ ਪ੍ਰਚੰਡ ਨੂੰ ਵੀ ਸਰਕਾਰ ਦੀ ਸਥਾਪਨਾ ਤੋਂ ਪਹਿਲਾਂ ਪੀਪੂਪਲ ਲਿਬਰੇਸ਼ਨ ਫ਼ਰੰਟ ਦੇ ਸੁਪਰੀਮ ਕਮਾਂਡਰ ਦਾ ਅਹੁਦਾ ਤਿਆਗ ਦੇਣਾਂ ਚਾਹੀਂਦਾ ਹੈ ਕਿਉਕਿ ਉਹ ਇਕੋ ਸਮੇਂ ਵਿਚ ਨੇਪਾਲੀ ਫ਼ੋਜ ਅਤੇ ਮਾਊਵਾਦੀਆਂ ਦੇ ਸੰਗਠਨ ਦੇ ਮੁਖੀ ਨਹੀਂ ਬਣ ਸਕਦੇ।
ਹੋਰ ਵੀ
ਯੂਏਈ 'ਚ 31 ਲੱਖ ਵਿਦੇਸ਼ੀ ਮਜ਼ਦੂਰ:ਰਿਪੋਰਟ
ਈਸਟਰ ਮੋਕੇ ਪੁਤਿਨ ਪਤਨੀ ਨਾਲ ਨਜਰ ਆਏ
ਹਿੰਦੂ ਨੌਜਵਾਨ ਦੀ ਹੱਤਿਆ ਦੀ ਜਾਂਚ ਦੇ ਆਦੇਸ਼
ਅਗਵਾ ਸਿੱਖ ਸੁਰੱਖਿਅਤ ਰਿਹਾਅ
ਸਖਤ ਮਾਂ ਹੈ ਪਾਪ ਸਟਾਰ ਮੈਡੋਨਾ
ਲਕਸ਼ਮੀ ਮਿੱਤਲ ਬ੍ਰਿਟੇਨ ਦੇ ਵੱਡੇ ਅਮੀਰ