ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਯੂਏਈ 'ਚ 31 ਲੱਖ ਵਿਦੇਸ਼ੀ ਮਜ਼ਦੂਰ:ਰਿਪੋਰਟ
ਭਾਸ਼ਾ
ਸੰਯੁਕਤ ਅਰਬ ਅਮੀਰਾਤ 'ਚ ਮਜ਼ਦੂਰ ਵਿਭਾਗ ਦੀ ਜ਼ਾਰੀ ਸਾਲ 2007 ਦੀ ਸਲਾਨਾ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੇਸ਼ 'ਚ ਭਾਰਤ ਸਮੇਤ ਦੁਨੀਆਂ ਦੇ 202 ਦੇਸ਼ਾਂ ਦੇ 31 ਲੱਖ 10 ਹਜ਼ਾਰ ਮਜ਼ਦੂਰ ਕੰਮ ਕਰਦੇ ਹਨ.

ਦੇਸ਼ ਦੇ ਦੋ ਲੱਖ 60 ਹਜ਼ਾਰ ਸੰਸਥਾਵਾਂ 'ਚ ਇਹ 31 ਲੱਖ 10 ਹਜ਼ਾਰ ਮਜ਼ਦੂਰ ਕੰਮ ਕਰਦੇ ਹਨ.ਇਹ ਰਿਪੋਰਟ ਕੱਲ੍ਹ ਆਬੂ ਧਾਬੀ 'ਚ ਜ਼ਾਰੀ ਕੀਤੀ ਗਈ ਹੈ.ਇੱਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਯੂਏਈ 'ਚ ਤਕਰੀਬਨ 15 ਲੱਖ ਭਾਰਤੀ ਮਜ਼ਦੂਰ ਹਨ.

ਯੂਏਈ ਨੇ ਇਹ ਸਵੀਕਾਰ ਕੀਤਾ ਹੈ ਕਿ ਦੇਸ਼ 'ਚ ਮਜ਼ਦੂਰਾਂ ਦੀ ਸਮਰੱਥਾ ਵਧਾਉਣ ਅਤੇ ਉਸ ਦੇ ਅਧਿਕਾਰ ਦੀ ਪੂਰ੍ਹੀ ਸੁਰੱਖਿਆ ਲਈ ਮਜ਼ਦੂਰ ਕਾਨੂੰਨ 'ਚ ਹਾਲੇ ਬਹੁਤ ਕੁੱਝ ਕੀਤਾ ਜਾਣਾ ਬਾਕੀ ਹੈ.ਯੂਏਈ ਸਰਕਾਰ ਮਜ਼ਦੂਰਾਂ ਦੀਆਂ ਸਮੱਸਿਆਵਾਂ ਨਾਲ ਲੜਨ ਲਈ ਬੱਚਨਬਧ ਹੈ ਅਤੇ ਇਸ ਸਬੰਧ 'ਚ ਸਰਕਾਰ ਨੇ ਪਹਿਲ ਕੀਤੀ ਹੈ.
ਹੋਰ ਵੀ
ਈਸਟਰ ਮੋਕੇ ਪੁਤਿਨ ਪਤਨੀ ਨਾਲ ਨਜਰ ਆਏ
ਹਿੰਦੂ ਨੌਜਵਾਨ ਦੀ ਹੱਤਿਆ ਦੀ ਜਾਂਚ ਦੇ ਆਦੇਸ਼
ਅਗਵਾ ਸਿੱਖ ਸੁਰੱਖਿਅਤ ਰਿਹਾਅ
ਸਖਤ ਮਾਂ ਹੈ ਪਾਪ ਸਟਾਰ ਮੈਡੋਨਾ
ਲਕਸ਼ਮੀ ਮਿੱਤਲ ਬ੍ਰਿਟੇਨ ਦੇ ਵੱਡੇ ਅਮੀਰ
ਫੈਕਟਰੀ ਵਿੱਚ ਅੱਗ ਤੋਂ 55 ਹਲਾਕ