ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਗਵਾ ਸਿੱਖ ਸੁਰੱਖਿਅਤ ਰਿਹਾਅ
ਭਾਸ਼ਾ
ਪਾਕਿਸਤਾਨ ਦੇ ਉੱਤਰ ਪੱਛਮ ਸੀਮਾਵਰਤੀ ਪ੍ਰਾਂਤ ਦੇ ਇੱਕ ਜਿਲ੍ਹੇ ਵਿੱਚੋਂ ਅਗਵਾ ਕੀਤੇ ਗਏ ਦੋ ਸਿੱਖਾਂ ਨੂੰ ਸਥਾਨਕ ਤਾਲਿਬਾਨ ਅਤੇ ਮਜਹਬੀ ਆਲਿਮਾਂ ਨੇ ਬਚਾ ਲਿਆ ਹੈ।

ਸਥਾਨਕ ਤਾਲਿਬਾਨ ਅਤੇ ਆਲਿਮ ਨੇ ਸਿੱਖਾਂ ਨੂੰ ਅਗਵਾ ਕਰਨ ਵਾਲੇ ਨੌ ਅਗਵਾਕਾਰਾਂ ਨੂੰ ਕੱਲ ਜਨਤਕ ਰੂਪ ਵਿੱਚ ਫਾਂਸੀ ਤੇ ਲਟਕਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਇਲਾਕੇ ਵਿੱਚ ਅਪਰਾਧਾਂ ਤੇ ਲਗਾਮ ਕਸੀ ਜਾ ਸਕੇ।

'ਦੈਨਿਕ ਨਿਉਜ਼' ਦੇ ਅਨੁਸਾਰ ਬਚਾਏ ਗਏ ਸਿੱਖ ਨੌਜਵਾਨਾਂ ਦੇ ਨਾਮ ਅਤਰ ਸਿੰਘ ਸੇਹਰਾ ਸਿੰਘ ਹੈ। ਹਾਂਗੂ ਜਿਲ੍ਹੇ ਦੇ ਡੋਵਾਬਾ ਵਿੱਚ ਅਪਰਾਧੀਆਂ ਦੇ ਇੱਕ ਸਮੂਹ ਨੇ ਉਹਨਾਂ ਨੂੰ ਅਗਵਾ ਕਰ ਲਿਆ ਸੀ। ਸਥਾਨਕ ਆਲਿਮ ਅਤੇ ਕਬੀਲੇ ਦੇ ਬਜ਼ੁਰਗਾਂ ਦੇ ਦਖਲ ਤੋਂ ਬਾਅਦ ਕੱਲ ਉਹਨਾਂ ਨੂੰ ਰਿਹਾਅ ਕਰਵਾਉਣ ਵਿੱਚ ਸਫਲਤਾ ਮਿਲੀ।
ਹੋਰ ਵੀ
ਸਖਤ ਮਾਂ ਹੈ ਪਾਪ ਸਟਾਰ ਮੈਡੋਨਾ
ਲਕਸ਼ਮੀ ਮਿੱਤਲ ਬ੍ਰਿਟੇਨ ਦੇ ਵੱਡੇ ਅਮੀਰ
ਫੈਕਟਰੀ ਵਿੱਚ ਅੱਗ ਤੋਂ 55 ਹਲਾਕ
ਵਿਦੇਸ਼ੀ ਅਤਿਵਾਦੀ ਕਬਾਇਲੀ ਖੇਤਰ ਵਿਚ ਲੁਕੇ:ਮੁਸ਼ਰੱਫ਼
ਹਮਲੇ ਵਿਚ 22 ਤਾਮਿਲ ਬਾਗੀ ਹਲਾਕ
ਹਸੀਨਾ ਮੁਖ ਨਿਸ਼ਾਨਾ ਸੀ :ਹੁਜੀ ਅਤਿਵਾਦੀ