ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦੇਵੜਾ ਨੇ ਜਰਦਾਰੀ ਨਾਲ ਕੀਤੀ ਮੁਲਾਕਾਤ
ਭਾਸ਼ਾ
ਭਾਰਤੀ ਪੈਟ੍ਰੋਲੀਅਮ ਮੰਤਰੀ ਮੁਰਲੀ ਦੇਵੜਾ ਨੇ ਅੱਜ ਇੱਥੇ ਪਾਕਿਸਤਾਨ ਪੀਪੁਲਜ਼ ਪਾਰਟੀ (ਪੀਪੀਪੀ) ਦੇ ਸਹਿ ਪ੍ਰਧਾਨ ਆਸਿਫ ਅਲੀ ਜਰਦਾਰੀ ਨਾਲ ਮੁਲਾਕਾਤ ਕਰ ਆਪਸੀ ਹਿਤ ਦੇ ਮਾਮਲਿਆਂ 'ਤੇ ਚਰਚਾ ਕੀਤੀ.

ਦੇਵੜਾ ਈਰਾਨ... ਪਾਕਿਸਤਾਨ....ਭਾਰਤ ਅਤੇ ਤੁਰਕੇਮੇਨਿਸਤਾਨ....ਅਫ਼ਗਾਨੀਸਤਾਨ...ਪਾਕਿਸਤਾਨ...ਭਾਰਤ ਪਾਈਪਲਾਈਨ ਯੋਜਨਾਵਾਂ 'ਤੇ ਗੱਲਬਾਤ ਦੇ ਲਈ ਇੱਥੇ ਆਏ ਹਨ.ਉਨ੍ਹਾਂ ਨੇ ਜਰਦਾਰੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ.

ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਦੋਨੋਂ ਨੇਤਾਵਾਂ ਨੇ ਆਪਸੀ ਹਿੱਤ ਦੇ ਮਾਮਲਿਆਂ 'ਤੇ ਚਰਚਾ ਕੀਤੀ.ਦੇਵੜਾ ਨਾਲ ਭਾਰਤੀ ਉੱਚਯੁਕਤ ਸੱਤਬ੍ਰਤ ਪਾਲ ਵੀ ਸਨ.ਮੁਲਾਕਾਤ ਅੱਧੇ ਘੰਟੇ ਦੀ ਰਹੀ.ਦੇਵੜਾ ਨੇ ਪੀਪੀਪੀ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ. ਉਨ੍ਹਾਂ ਨੇ ਪੀਪੀਪੀ ਦੀ ਜਿੱਤ ਦੇ ਲਈ ਜਰਦਾਰੀ ਨੂੰ ਵਧਾਈ ਵੀ ਦਿੱਤੀ.
ਹੋਰ ਵੀ
ਸਰਬਜੀਤ ਨੂੰ ਮਿਲਦੇ ਸਮੇਂ ਪਰਿਵਾਰਕ ਮੈਂਬਰ ਹੋਏ ਭਾਵੁਕ
ਸੰਸਦ 'ਚ ਬਲੇਅਰ ਚਿੱਤਰ ਖੁਲ੍ਹੇ ਸ਼ਰਟ 'ਚ
ਚੀਨ ਵੱਲੋਂ ਉਲੰਪਿਕ ਲਈ ਹਾਈਟੈਕ ਟਿਕਟ ਜ਼ਾਰੀ
ਸਰਬਜੀਤ ਮਾਮਲੇ 'ਚ ਗੰਭੀਰਤਾ ਨਾਲ ਹੋ ਰਿਹਾ ਵਿਚਾਰ:ਪਾਕਿਸਤਾਨ
ਨੇਪਾਲ 'ਚ ਓਲੰਪਿਕ ਮਸ਼ਾਲ ਦੀ ਸੁਰੱਖਿਆ
ਨੇਪਾਲ 'ਚ ਬੱਚਿਆਂ ਨਾਲ ਹਿੰਸਾ ਨਹੀਂ ਰੁੱਕੀ:ਸੰਯੁਕਤਰਾਸ਼ਟਰ