ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਚੀਨ ਵੱਲੋਂ ਉਲੰਪਿਕ ਲਈ ਹਾਈਟੈਕ ਟਿਕਟ ਜ਼ਾਰੀ
ਭਾਸ਼ਾ
ਚੀਨ ਨੇ ਬੀਜ਼ਿੰਗ ਉਲੰਪਿਕ ਲਈ ਪਹਿਲੀ ਵਾਰ ਟਿਕਟ ਜ਼ਾਰੀ ਕੀਤੇ ਹਨ.

ਇਸ ਟਿਕਟ ਨੂੰ ਕੱਲ੍ਹ ਇੱਥੇ ਜ਼ਾਰੀ ਕੀਤੇ ਜਾਣ ਤੱਕ ਇਸ ਦੀ ਡਿਜ਼ਾਇਨ ਨੂੰ ਗੁਪਤ ਰੱਖਿਆ ਗਿਆ ਸੀ.ਇਸ ਟਿਕਟ 'ਤੇ ਬਡਰਜ਼ ਨੈਸਟ ਸਟੇਡੀਅਮ ਦੀ ਪ੍ਰਤਿਕ੍ਰਿਤੀ ਬਣੀ ਹੋਈ ਹੈ.ਇਸ ਟਿਕਟ ਦਾ ਚੌਥਾ ਅਤੇ ਪੰਜਵਾਂ ਚਰਣ ਪੰਜ ਮਈ ਅਤੇ ਨੌ ਜੂਨ ਨੂੰ ਆਵੇਗਾ.

ਬੀਜ਼ਿੰਗ ਉਲੰਪਿਕ ਖੇਡ ਆਯੋਜਨ ਸੰਮਤੀ ਦੇ ਟਿਕਟਿੰਗ ਨਿਦੇਸ਼ਕ ਝੂ ਯਾਨ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਟਿਕਟ ਦੀ ਨਕਲ ਨਹੀਂ ਬਣਾਈ ਜਾ ਸਕਦੀ.ਅਸੀਂ ਲਾਭ ਲਈ ਟਿਕਟ ਵੇਚਣ ਦੇ ਵਿਰੁੱਧ ਹਾਂ.ਚੀਨ ਦੇ ਨਿਯਮ 'ਚ ਇਸ ਦੀ ਆਗਿਆ ਨਹੀਂ ਹੈ.
ਹੋਰ ਵੀ
ਸਰਬਜੀਤ ਮਾਮਲੇ 'ਚ ਗੰਭੀਰਤਾ ਨਾਲ ਹੋ ਰਿਹਾ ਵਿਚਾਰ:ਪਾਕਿਸਤਾਨ
ਨੇਪਾਲ 'ਚ ਓਲੰਪਿਕ ਮਸ਼ਾਲ ਦੀ ਸੁਰੱਖਿਆ
ਨੇਪਾਲ 'ਚ ਬੱਚਿਆਂ ਨਾਲ ਹਿੰਸਾ ਨਹੀਂ ਰੁੱਕੀ:ਸੰਯੁਕਤਰਾਸ਼ਟਰ
ਮੁਸ਼ਰਫ ਨੇ ਵਿਦੇਸ਼ ਯਾਤਰਾ ਤੇ ਡੇਢ ਅਰਬ ਖਰਚੇ
ਦੱਖਣੀ ਬ੍ਰਾਜ਼ੀਲ ਵਿੱਚ ਭੁਚਾਲ ਦਾ ਝਟਕਾ
ਈਰਾਨ ਕਰੇਗਾ ਆਈਏਈਏ ਨਾਲ ਸਹਿਯੋਗ