ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਈਰਾਨ ਕਰੇਗਾ ਆਈਏਈਏ ਨਾਲ ਸਹਿਯੋਗ
ਭਾਸ਼ਾ
ਅੰਤਰਰਾਸ਼ਟਰੀ ਆਣਵਿਕ ਊਰਜਾ ਏਜੰਸੀ ਨੇ ਕਿਹਾ ਹੈ ਕਿ ਈਰਾਨ ਦੇ ਨਾਲ ਉਸਦਾ ਇੱਕ ਸਮਝੌਤਾ ਹੋਇਆ ਹੈ ਜਿਸਦੇ ਤਹਿਤ ਉਹ ਇਹਨਾਂ ਆਰੋਪਾਂ ਦੀ ਜਾਂਚ ਕਰੇਗਾ ਕਿ ਈਰਾਨ ਨੇ ਅਧਿਐਨ ਕੀਤਾ ਹੈ ਕਿ ਕਿਵੇਂ ਪ੍ਰਮਾਣੂ ਹਥਿਆਰਾਂ ਨੂੰ ਡਿਜ਼ਾਇਨ ਕੀਤਾ ਜਾਵੇ।

ਏਜੰਸੀ ਦੇ ਪ੍ਰਮੁੱਖ ਮੁਹੰਮਦ ਅਲਬਰਦੇਈ ਨੇ ਸਾਰੋਯੇਵੋ ਯਾਤਰਾ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਇਸ ਕਦਮ ਦਾ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਮਈ ਦੇ ਅੰਤ ਤੱਕ ਈਰਾਨ ਤੋਂ ਕੋਈ ਸੱਪਸ਼ਟੀਕਰਨ ਆ ਜਾਣਾ ਚਾਹੀਦਾ ਹੈ।

ਇਸਤੋਂ ਪਹਿਲਾਂ ਇੱਥੇ ਏਜੰਸੀ ਦੇ ਬੁਲਾਰੇ ਮੇਲਿਸਾ ਫਲੇਮਿੰਗ ਨੇ ਇੱਕ ਬਿਆਨ ਵਿੱਚ ਇਸ ਸਬੰਧੀ ਸਮਝੌਤਾ ਹੋਣ ਦੀ ਖਬਰ ਦਿੱਤੀ।
ਹੋਰ ਵੀ
ਤਿੱਬਤੀ ਪੱਖੀਆਂ ਐਵਰੇਸਟ ਤੋਂ ਚੜ੍ਹਨੋ ਰੋਕਿਆ
ਉਲੰਪਿਕ ਮਸ਼ਾਲ ਆਸਟ੍ਰੇਲੀਆ ਪਹੁੰਚੀ
ਹਿਲੇਰੀ ਪੈਨਸਲਵੈਨੀਆਂ ਵਿਚ ਜਿੱਤੀ
ਸਰਬਜੀਤ ਦਾ ਪਰਿਵਾਰ ਪਾਕਿਸਤਾਨ ਪਹੁੰਚਿਆਂ
ਸਿੱਖ ਨੇ ਤੰਗ ਆ ਕੇ ਨੌਕਰੀ ਛੱਡੀ
ਨੇਪਾਲੀ ਮਾਉਵਾਦੀਆਂ ਨੂੰ ਭਾਰਤ ਦਾ ਸਮਰਥਨ