ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਚੀਨ 'ਚ ਪੁਲਿਸ ਅਤੇ ਪਿੰਡ ਵਾਸੀਆਂ ਚ ਸੰਘਰਸ਼
ਭਾਸ਼ਾ
ਚੀਨ ਦੇ ਦੱਖਣੀ ਪੱਛਮੀ ਯੂਨਾਨ ਪ੍ਰਾਂਤ ਦੇ ਇੱਕ ਪਿੰਡ 'ਚ ਪੁਲਿਸ ਅਤੇ ਪਿੰਡ ਵਾਸੀਆਂ ਵਿੱਚ ਹੋਏ ਹਿੰਸਾ ਸੰਘਰਸ਼ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ 15 ਜ਼ਖਮੀ ਹੋ ਗ

ਇੱਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਰਜ਼ਨਾਂ ਪਿੰਡਾਂ ਦੇ ਪਿੰਡ ਵਾਸੀਆਂ ਨੇ ਚਾਕੂਆਂ,ਲਾਠੀਆਂ ਅਤੇ ਪੱਥਰਾਂ ਨਾਲ ਪੁਲਿਸ ਬਲਾਂ 'ਤੇ ਹਮਲਾ ਬੋਲ ਦਿੱਤਾ,ਹਾਲਾਂਕਿ ਹਿੰਸਾ ਭੜਕਨ ਦੇ ਕਾਰਣਾਂ ਦਾ ਹਾਲੇ ਪਤਾ ਨਹੀਂ ਚੱਲਿਆ ਹੈ,ਲੇਕਿਨ ਹਾਂਗਕਾਂਗ ਸਮਾਚਾਰ ਪੱਤਰ ਦਾ ਕਹਿਣਾ ਹੈ ਕਿ ਯੂਨਾਨ ਦੇ ਜਿਜਿਨ ਸੋਨੇ ਦੀਆਂ ਖਾਨਾਂ 'ਚ ਕੰਮ ਕਰਨ ਵਾਲੇ ਮਾਲੀਪੋ ਪਿੰਡ ਦੇ ਮਜ਼ਦੂਰਾਂ ਅਤੇ ਪੁਲਿਸ ਵਿੱਚ ਭੂਮੀ ਵਿਵਾਦ ਦੇ ਕਾਰਣ ਹਿੰਸਾ ਭੜਕੀ,ਜਿਸ ਨੂੰ ਸੰਤੁਲਨ ਕਰਨ ਲਈ ਪੁਲਿਸ ਨੂੰ ਗੋਲੀ ਚਲਾਉਣੀ ਪਈ.

ਮਿੰਗ ਪਾਓ ਸਮਾਚਾਰ ਪੱਤਰ ਮੁਤਾਬਕ ਪੁਲਿਸ ਨੇ ਆਤਮ ਰੱਖਿਆ 'ਚ ਗੋਲੀ ਚਲਾਉਣ ਦੀ ਗੱਲ ਕਹੀ ਹੈ,ਉਧਰ ਖਾਨ ਮਾਲਿਕ ਝੇਨ ਯੂਜਿਆਂ ਨੇ ਇਸ ਘਟਨਾ 'ਚ ਖਾਨ ਮਜ਼ਦੂਰਾਂ ਦੇ ਸ਼ਾਮਲ ਹੋਣ ਦੀ ਗੱਲ ਨਾਲ ਸਾਫ਼ ਇਨਕਾਰ ਕੀਤਾ ਹੈ.ਇੱਕ ਸਥਾਨਕ ਅਧਿਕਾਰੀ ਲੀਓ ਨੇ ਫਨੋ 'ਤੇ ਰਾਇਟਰ ਨੂੰ ਦੱਸਿਆ ਕਿ 70 ਤੋਂ ਜ਼ਿਆਦਾ ਪਿੰਡਾਂ ਨੇ ਪੁਲਿਸ 'ਤੇ ਧਾਵਾ ਬੋਲਿਆ ਸੀ,ਬਹਿਰਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ.
ਹੋਰ ਵੀ
ਓਬਾਮਾ ਅਤੇ ਹਿਲੇਰੀ ਫਿਰ ਆਹਮੋ ਸਾਹਮਣੇ
ਕੈਮਰੂਨ ਦੇ ਹਮਦਰਦ ਬਣੇ ਜਸਟਿਨ
ਪੌਪ ਗਾਇਕਾ ਮੈਡੋਨਾ ਸ਼ਿਖਰ ਤੇ
ਯੁਗਾਂਡਾ 'ਚ 350 ਤੋਂ ਜਿਆਦਾ ਲੋਕ ਅਗਵਾ
ਪੁਤਿਨ ਨੂੰ ਮਿਲਿਆ ਨੋਬਲ ਪੁਰਸਕਾਰ
ਭਾਰਤ,ਚੀਨ ਕਰਨਗੇ ਦੋ ਪੱਖੀ ਮੁੱਦਿਆਂ 'ਤੇ ਚਰਚਾ