ਰੂਸ ਦੇ ਸਾਬਕਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਉਹ ਇਜਰਾਈਲ ਅਤੇ ਫ਼ਿਲਸਤੀਨ ਦੇ ਆਗੂਆਂ ਵਿਚਕਾਰ ਸ਼ਾਂਤੀ ਸਮਝੋਤਾ ਦੇ ਯਤਨਾਂ ਵਿਚ ਉਨ੍ਹਾਂ ਦੀ ਪੂਰੀ ਮਦਦ ਕਰਨਗੇ।
ਪੁਤਿਨ ਨੇ ਆਪਣੇ ਘਰ ਵਿਖੇ ਫ਼ਿਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੂੰ ਕਿਹਾ ਕਿ ਉਹ ਤਣਾਅ ਦਾ ਮਾਹੋਲ ਵਿਚ ਸਾਡੇ ਕੋਲ ਆਏ ਹਨ ਇਸ ਤੋਂ ਮੈਨੂੰ ਜਾਪਦਾ ਹੈ ਕਿ ਇਜਰਾਈਲੀ ਪ੍ਰਧਾਨ ਮੰਤਰੀ ਏਹੂਦ ਉਲਮਾਰਟ ਅਤੇ ਤੁਸੀ ਸਕਾਰਤਮਕ ਯਤਨ ਕਰ ਰਹੇ ਹੋ ਅਸੀ ਇਸ ਲਈ ਤੁਹਾਡੀ ਪੂਰੀ ਮਦਦ ਕਰਾਂਗੇ।
ਬੀਤੇ ਸਾਲ ਵੱਲੋਂ ਸ਼ਾਂਤੀ ਸਮੇਲਨ ਕਰਵਾਉਣ ਤੋਂ ਬਾਦ ਹੁਣ ਰੂਸ ਵੀ ਪੱਛਮ ਏਸ਼ੀਆ ਸ਼ਾਂਤੀ ਸਮੇਲਨ ਕਰਨ ਦੀ ਯੋਜਨਾ ਬਣਾ ਰਿਹਾ ਹੈ।
|