ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਾਊਵਾਦੀ ਭਾਰਤ ਨਾਲ ਸਬੰਧ ਸਥਾਪਤ ਕਰਨਗੇ
ਭਾਸ਼ਾ
ਨੇਪਾਲ ਪਹਿਲੀ ਲੋਕਤੰਤਰਿਕ ਸਰਕਾਰ ਸਥਾਪਤ ਕਰਨ ਜਾ ਰਹੇ ਮਾਊਵਾਦੀਆਂ ਦੇ ਵੱਡੇ ਆਗੂ ਪ੍ਰਚੰਡ ਨੇ ਅੱਜ ਇੱਥੇ ਕਿਹਾ ਕਿ ਮਾਊਵਾਦੀ ਭਾਰਤ ਨਾਲ ਨਵੇ ਸਬੰਧ ਸਥਾਪਤ ਕਰੇਗਾ।

ਇਕ ਨਿਊਜ ਚੈਨਲ ਗੱਲਬਾਤ ਕਰਦਿਆਂ ਪ੍ਰਚੰਡ ਨੇ ਕਿਹਾ ਨੇਪਾਲ ਦੇ ਭਾਰਤ ਨਾਲ ਇਤਿਹਾਸਕ ਅਤੇ ਸੱਭਿਆਚਾਰਕ ਰਿਸ਼ਤੇ ਹੋਣ ਦੇ ਨਾਲ ਦੋਨੇ ਦੇਸ਼ ਚੰਗੇ ਗੁਆਂਢੀ ਹਨ।
ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਹੁਣ ਅਸੀ ਨਵੇਂ ਅਧਾਰ ਉੱਤੇ ਭਾਰਤ ਨਾਲ ਸਬੰਧ ਸਥਾਪਤ ਕਰਾਂਗੇ।

ਪ੍ਰਚੰਡ ਨੇ ਕਿਹਾ ਰਾਜਨੀਤਕ ਸਥਿਤੀ ਅਨੁਸਾਰ ਨੇਪਾਲ ਦੀ ਨਵੀ ਸਰਕਾਰ ਚੀਨ ਅਤੇ ਭਾਰਤ ਤੋਂ ਇਕ ਬਰਾਬਰ ਦੂਰੀ ਬਣਾ ਕੇ ਰੱਖੇਗਾ।
ਹੋਰ ਵੀ
78 ਲਿੱਟੇ ਬਾਗੀ ਹਲਾਕ
ਚੀਨ : ਧਮਾਕੇ ਵਿੱਚ 14 ਹਲਾਕ
ਅੱਤਵਾਦੀ ਸਾਜਿਸ਼ਾਂ ਤੇ ਨਜਰ ਰੱਖੇ ਹੋਏ ਹੈ ਬ੍ਰਿਟੇਨ
ਉਲੰਪਿਕ ਮਸ਼ਾਲ ਤੰਜਾਨੀਆ ਪੁੱਜੀ
ਮਸੀਤ ਵਿੱਚ ਵਿਸਫੋਟ, ਨੌਂ ਹਲਾਕ
ਨੇਪਾਲੀ ਮਾਊਵਾਦੀਆਂ ਨੇ 9 ਸੀਟਾਂ ਜਿੱਤੀਆ