ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਚੀਨ : ਧਮਾਕੇ ਵਿੱਚ 14 ਹਲਾਕ
ਭਾਸ਼ਾ
ਚੀਨ : ਧਮਾਕੇ ਵਿੱਚ 14 ਹਲਾਕ
ਚੀਨ ਦੇ ਲਿਅਓਂਆਂਗ ਰਾਜ ਵਿੱਚ ਹੁਲੁਦਾਓ ਸ਼ਹਿਰ ਵਿੱਚ ਇਕ ਖਾਨ ਧਮਾਕਏ ਵਿੱਚ 14 ਲੋਕਾਂ ਦੀ ਮੋਤ ਹੋ ਗਈ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਲਾਇਸੈਂਸਧਾਰਕ ਕੰਪਨੀ ਵੱਲੋਂ ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਖਾਨ ਵਿੱਚ ਹੋਰ ਜਿਆਦਾ ਡੂੰਘੀ ਖੁਦਾਈ ਕਰ ਰਹੇ ਸਨ ਜਿਸ ਕਾਰਨ ਇਹ ਹਾਦਸਾ ਵਾਪਰਿਆ।

ਸਥਾਨਕ ਅਧਿਕਾਰੀਆਂ ਨੇ ਸ਼ਹਿਰ ਦੀ ਬਾਕੀ 77 ਖਾਨਾਂ ਨੂੰ ਵੀ ਕੰਮ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ।

ਇੱਥੇ ਇਹ ਦਸਣਯੋਗ ਹੈ ਕਿ ਚੀਨ ਦਾ ਖਾਨ ਉਦਯੋਗ ਦੁਨੀਆਂ ਭਰ ਵਿੱਚ ਸਭ ਤੋਂ ਜਿਆਦਾ ਖਤਰਨਾਕ ਮੰਨਿਆ ਜਾਂਦਾ ਹੈ ਤੇ ਇੱਥੇ ਹਰ ਸਾਲ ਸਾਰੀ ਦੁਨੀਆਂ ਨਾਲੋਂ ਵੱਧ ਹਾਦਸੇ ਵਾਪਰਦੇ ਹਨ।
ਹੋਰ ਵੀ
ਅੱਤਵਾਦੀ ਸਾਜਿਸ਼ਾਂ ਤੇ ਨਜਰ ਰੱਖੇ ਹੋਏ ਹੈ ਬ੍ਰਿਟੇਨ
ਉਲੰਪਿਕ ਮਸ਼ਾਲ ਤੰਜਾਨੀਆ ਪੁੱਜੀ
ਮਸੀਤ ਵਿੱਚ ਵਿਸਫੋਟ, ਨੌਂ ਹਲਾਕ
ਨੇਪਾਲੀ ਮਾਊਵਾਦੀਆਂ ਨੇ 9 ਸੀਟਾਂ ਜਿੱਤੀਆ
ਬੰਬ ਧਮਾਕੇ 'ਚ ਦੋ ਇੰਜ਼ਨੀਅਰ ਮਰੇ
ਅਮਰੀਕਾ ਵੱਲੋਂ ਜਿੰਵਾਬੇ 'ਚ ਹਿੰਸਾ ਦੀ ਨਿੰਦਿਆ