ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨੇਪਾਲ 'ਚ ਚੀਨ ਵਿਰੋਧੀ ਪ੍ਰਦਰਸ਼ਨ
ਵਾਰਤਾ
ਨੇਪਾਲ ਵਿੱਚ ਤਿੱਬਤੀਆਂ ਵੱਲੋਂ ਜਾਰੀ ਚੀਨ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਆਯੋਜਿਤ ਇੱਕ ਰੈਲੀ ਦੌਰਾਨ ਪੁਲਿਸ ਨੇ ਲੱਗਭਗ 250 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।

ਮੌਕੇ ਤੇ ਹਾਜਰ ਲੋਕਾਂ ਨੇ ਦੱਸਿਆ ਕਿ ਪਲਾਸਟਿਕ ਸ਼ੀਲਡਸ ਫੜੀ ਪੁਲਿਸਕਰਮੀ ਪ੍ਰਦਰਸ਼ਨਕਾਰੀਆਂ ਨੂੰ ਵੈਨ ਅਤੇ ਟੱਰਕਾਂ ਵਿੱਚ ਭਰ ਕੇ ਹਿਰਾਸਤ ਕੇਂਦਰਾਂ ਵਿੱਚ ਲੈ ਗਏ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਸੱਟਾਂ ਵੀ ਆਈਆਂ।

ਪ੍ਰਦਰਸ਼ਨਕਾਰੀਆਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਸੰਯੁਕਤ ਰਾਸ਼ਟਰ ਦਫਤਰ ਵੱਲ ਵੱਧ ਰਹੇ ਸਨ।

ਨੇਪਾਲ ਵਿੱਚ ਲੱਗਭਗ 20 ਹਜ਼ਾਰ ਤਿੱਬਤੀ ਰਹਿੰਦੇ ਹਨ ਪਰ ਉਹਨਾਂ ਨੋ ਰਾਜਨੀਤਕ ਗਤੀਵਿਧੀਆਂ ਆਯੋਜਿਤ ਕਰਨ ਦੀ ਇਜਾਜਤ ਨਹੀਂ ਹੈ।
ਹੋਰ ਵੀ
ਭਾਰਤੀ ਰਾਜਦੂਤ ਵੱਲੋਂ ਕੋਇਰਾਲਾ ਨਾਮ ਮੁਲਾਕਾਤ
ਢਾਕਾ-ਕੋਲਕਾਤਾ ਟ੍ਰੇਨ 14 ਅਪ੍ਰੈਲ ਤੋਂ
ਅੱਧੀ ਉਮਰ ਲੰਘ ਗਈ ਸਲਾਖਾਂ ਪਿੱਛੇ
ਵਿਸਫੋਟਾਂ ਨਾਲ ਦਹਿਲਿਆ ਬਗਦਾਦ ਦਾ ਗ੍ਰੀਨ ਜ਼ੋਨ
ਸ਼੍ਰੀਲੰਕਾਂ ਵਿੱਚ 48 ਬਾਗ਼ੀ ਸਮੇਤ 55 ਹਲਾਕ
ਅਸਲ ਲੋਕਤੰਤਰ ਦਾ ਕਾਲ ਸ਼ੁਰੂ ਹੋਇਆ : ਮੁਸ਼ਰੱਫ਼