ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭਾਰਤੀ ਰਾਜਦੂਤ ਵੱਲੋਂ ਕੋਇਰਾਲਾ ਨਾਮ ਮੁਲਾਕਾਤ
ਵਾਰਤਾ
ਨੇਪਾਲ ਵਿੱਚ ਭਾਰਤ ਦੇ ਰਾਜਦੂਤ ਸ਼ਿਵ ਸ਼ੰਕਰ ਮੁਖਰਜੀ ਨੇ ਅੱਜ ਪ੍ਰਧਾਨ ਮੰਤਰੀ ਗਿਰਿਜ਼ਾ ਪ੍ਰਸਾਦ ਕੋਇਰਾਲਾ ਨਾਲ ਮੁਲਾਕਾਤ ਕਰ ਤਾਜਾ ਰਾਜਨੀਤਕ ਹਾਲਾਤ ਤੇ ਚਰਚਾ ਕੀਤੀ।

ਬੈਠਕ ਦੇ ਦੌਰਾਨ 10 ਅਪ੍ਰੈਲ ਨੂੰ ਹੋਣ ਵਾਲੀਆਂ ਸੰਵਿਧਾਨਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਭਾਰਤ ਵੱਲੋਂ ਮਿਲਣ ਵਾਲੀ ਸਹਾਇਤਾ ਤੇ ਚਰਚਾ ਕੀਤੀ ਗਈ।

ਸਥਾਨਕ ਮੀਡੀਆ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਕਿ ਸ਼੍ਰੀ ਕੋਇਰਾਲਾ ਨੇ ਚੋਣਾਂ ਦੌਰਾਨ ਅਪਰਾਧਿਕ ਗਤੀਵਿਧੀਆਂ ਨੂੰ ਟਾਲਣ ਲਈ ਭਾਰਤ ਨੇਪਾਲ ਸੀਮਾ ਤੇ ਚੌਕਸੀ ਵਧਾਉਣ ਨੂੰ ਕਿਹਾ ਹੈ।

ਇਸ ਦੌਰਾਨ ਹਥਿਆਰਬੰਦ ਪੁਲਿਸ ਬਲ ਦੇ ਅਧਿਕਾਰੀ ਵਾਸੁਦੇਵ ਓਲੀ ਨੇ ਚੋਣਾਂ ਸੁਚਾਰੂ ਢੰਗ ਨਾਲ ਕਰਵਾਉਣ ਦੇ ਲਈ ਉਠਾਏ ਗਏ ਕਦਮਾਂ ਦੀ ਜਾਣਕਾਰੀ ਪ੍ਰਧਾਨ ਮੰਤਰੀ ਨੂੰ ਦਿੱਤੀ।
ਹੋਰ ਵੀ
ਢਾਕਾ-ਕੋਲਕਾਤਾ ਟ੍ਰੇਨ 14 ਅਪ੍ਰੈਲ ਤੋਂ
ਅੱਧੀ ਉਮਰ ਲੰਘ ਗਈ ਸਲਾਖਾਂ ਪਿੱਛੇ
ਵਿਸਫੋਟਾਂ ਨਾਲ ਦਹਿਲਿਆ ਬਗਦਾਦ ਦਾ ਗ੍ਰੀਨ ਜ਼ੋਨ
ਸ਼੍ਰੀਲੰਕਾਂ ਵਿੱਚ 48 ਬਾਗ਼ੀ ਸਮੇਤ 55 ਹਲਾਕ
ਅਸਲ ਲੋਕਤੰਤਰ ਦਾ ਕਾਲ ਸ਼ੁਰੂ ਹੋਇਆ : ਮੁਸ਼ਰੱਫ਼
ਪ੍ਰਣਬ ਮੁਖਰਜ਼ੀ ਕਰ ਸਕਦੇ ਨੇ ਬੁਸ਼ ਨਾਲ ਮੁਲਾਕਾਤ